ਸਮੱਗਰੀ 'ਤੇ ਜਾਓ

ਇੰਦੀਵਰ ਗੀਤਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੰਦੀਵਰ
ਤਸਵੀਰ:Indeevar.jpg
ਪੈਦਾਇਸ਼
ਸ਼ਿਆਮਲਾਲ ਬਾਬੂ ਰਾਏ
1 ਜਨਵਰੀ 1924

ਦੇਹਾਂਤ 27 ਫਰਵਰੀ 1997 (I. D. 1) (ਉਮਰ 73)  
ਕਿੱਤਾ ਗੀਤਕਾਰ

ਸ਼ਿਆਮਲਾਲ ਬਾਬੂ ਰਾਏ, ਜੋ ਪੇਸ਼ੇਵਰ ਤੌਰ ਉੱਤੇ ਇੰਦੀਵਰ ਵਜੋਂ ਜਾਣਿਆ ਜਾਂਦਾ ਹੈ (ਜਨਮ 1ਜਨਵਰੀ 1924- ਦੇਹਾਂਤ 27 ਫਰਵਰੀ1997) 1960 ਦੇ ਦਹਾਕੇ ਵਿੱਚ ਪ੍ਰਮੁੱਖ ਹਿੰਦੀ ਫ਼ਿਲਮ ਗੀਤਕਾਰਾ ਵਿੱਚੋਂ ਇੱਕ ਸੀ।[1]

ਮੁਢਲਾ ਜੀਵਨ

[ਸੋਧੋ]

ਉਹ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਬਰੂਆ ਸਾਗਰ ਵਿੱਚ ਪੈਦਾ ਹੋਏ ਅਤੇ ਵੱਡੇ ਹੋਏ ਸੀ। ਉਹ ਇੱਕ ਗੀਤਕਾਰ ਦੇ ਰੂਪ ਵਿੱਚ ਇੱਕ ਪੇਸ਼ੇਵਰ ਕੈਰੀਅਰ ਬਣਾਉਣ ਲਈ ਮੁੰਬਈ ਚਲੇ ਗਏ।

ਕੈਰੀਅਰ

[ਸੋਧੋ]

ਉਨ੍ਹਾਂ ਨੂੰ 1951 ਵਿੱਚ ਮਲਹਾਰ ਫਿਲਮ ਨਾਲ ਮਾਨਤਾ ਮਿਲੀ, ਜਿਸ ਵਿੱਚ ਉਨ੍ਹਾਂ ਨੇ "ਬੜੇ ਅਰਮਾਨੋ ਸੇ ਰੱਖਾ ਹੈ ਬਲਮ ਤੇਰੀ ਕਸਮ" ਗੀਤ ਲਿਖੀਆਂ, ਜਿਸ ਦਾ ਸੰਗੀਤ ਰੌਸ਼ਨ ਨੇ ਤਿਆਰ ਕੀਤਾ ਸੀ। ਉਨ੍ਹਾਂ ਨੇ ਚਾਰ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਲਈ ਇੱਕ ਹਜ਼ਾਰ ਤੋਂ ਵੱਖ ਗੀਤ ਲਿਖੇ।  [ਹਵਾਲਾ ਲੋੜੀਂਦਾ]ਇੰਦੀਵਰ ਨੇ ਪ੍ਰਸਿੱਧ ਪੌਪ ਜੋੜੀ ਨਾਜ਼ੀਆ ਹਸਨ ਅਤੇ ਜ਼ੋਏਬ ਹਸਨ ਲਈ ਵੀ ਗੀਤ ਲਿਖੇ। ਨਾਜ਼ੀਆ ਦੇ ਪ੍ਰਸਿੱਧ ਗੀਤ "ਆਪ ਜੈਸਾ ਕੋਈ", "ਬੂਮ ਬੂਮ", "ਮੇਹਰਬਾਨੀ", "ਦਿਲ ਕੀ ਲਗੀ" ਅਤੇ ਜ਼ੋਏਬ ਦੇ "ਸਟਾਰ" ਇੰਦੀਵਰ ਦੁਆਰਾ ਲਿਖੇ ਗਏ ਸਨ। [1] Archived 2020-11-30 at the Wayback Machine.

ਪ੍ਰਮੁੱਖ ਹਿੱਟ

[ਸੋਧੋ]

ਤੁਮਸੇ ਬਢਕਰ ਦੁਨੀਆ ਮੇਂ (ਕਾਮਚੋਰ)

ਤੁਝੇ ਦੇਖਕਰ ਜਗਵਾਲੇ ਪਰ (ਸਾਵਨ ਕੋ ਆਨੇ ਦੋ)

ਪਿਆਰ ਹਮਾਰਾ ਅਮਰ ਰਹੇਗਾ (ਮੁਦੱਤ)

ਯੇ ਬੰਧਨ ਤੋ ਪਿਆਰ ਕਾ (ਕਰਨ ਅਰਜੁਨ)

ਨਾ ਕਜਰੇ ਕੀ ਧਾਰ (ਮੋਹਰਾਹ)

ਪ੍ਰਮਾਤਮਾ ਹੈ ਪ੍ਯਾਰੇ (ਪਰਮਾਤਮਾ)

ਨੀਲੇ ਨੀਲੇ ਅੰਬਰ ਪਰ (ਕਾਲਾਕਾਰ)

ਬੜੇ ਅਰਮਾਨੋ ਸੇ ਰਖਾ ਹੈ (ਮਲਹਾਰ)

ਰੌਸ਼ਨ ਤੁਮਹੀ ਸੇ ਦੁਨੀਆ (ਪਾਰਸਮਣੀ)

ਪਾਸ ਬੈਠੋ ਤਬਿਯਤ (ਪੁਨਰਮਿਲਾਨ)

ਹਮ ਨੇ ਤੁਝੇ ਪਿਆਰ ਕੀਆ ਹੈ (ਦੁਲ੍ਹਾ ਦੁਲਹਨ)

ਜੋ ਪਿਆਰ ਤੂੰ ਨੇ ਮੁਝਕੋ ਦੀਯਾ ਥਾ (ਦੁਲ੍ਹਾ ਦੁਲਹਨ)

ਜਿਸ ਦਿਲ ਮੇ ਬਸਾ ਥਾ ਪਿਆਰ (ਸਹੇਲੀ)

ਵਕਤ ਕਰਤਾ ਜੋ ਵਫ਼ਾ (ਦਿਲ ਨੇ ਪੁੱਕਾਰਾ)

ਹਰ ਖੁਸ਼ੀ ਹੋ ਵਹਾਂ (ਉਪਕਾਰ)

ਕਸਮੇ ਵਾਦੇ ਪਿਆਰ ਵਫ਼ਾ (ਉਪਕਾਰ)

ਫੂਲ ਤੁਮਹੇਂ ਭੇਜਾ ਹੈ ਖਤ ਮੇ (ਸਰਸਵਤੀ ਚੰਦਰ)

ਛੋੜ ਦੇ ਸਾਰੀ ਦੁਨੀਆ ਕੇ ਲਿਏ (ਸਰਸਵਤੀ ਚੰਦਰ)

ਚੰਦਨ ਸਾ ਬਦਨ (ਸਰਸਵਤੀ ਚੰਦਰ)

ਮਹਲੋਂ ਕਾ ਰਾਜਾ ਮਿਲਾ (ਅਨੋਖੀ ਰਾਤ)

ਉਹ ਰੇ ਤਾਲ ਮਿਲੇ ਨਦੀ ਕੇ ਜਲ ਮੇ (ਅਨੋਖੀ ਰਾਤ)

ਕੋਈ ਜਬ ਤੁਮ੍ਹਾਰਾ ਦਿਲੋਂ (ਪੂਰਬ ਅਤੇ ਪੱਛਮ)

ਹੈ ਪ੍ਰੀਤ ਜਹਾਂ ਕੀ ਰੀਤ ਸਦਾ (ਪੂਰਬ ਅਤੇ ਪੱਛਮ)

ਦਰਪਣ ਕੋ ਦੇਖਾ ਤੂੰ ਨੇ (ਉਪਾਸਨਾ)

ਯੁਹਿਨ ਤੁਮ ਮੁਝਸੇ ਬਾਤ ਕਾਰਤੀ ਹੋ (ਸੱਚਾ ਝੂਠਾ)

ਮੇਰੀ ਪ੍ਯਾਰੀ ਬਹਿਣੀਆਂ (ਸੱਚਾ ਝੂਟਾ)

ਜ਼ਿੰਦਗੀ ਦਾ ਸਫਰ (ਸਫ਼ਰ)

ਜੀਵਨ ਸੇ ਭਰੀ ਤੇਰੀ ਆਂਖੇਂ (ਸਫ਼ਰ)

ਹਮ ਥੇ ਜਿਨ ਕੇ ਸਹਾਰੇ (ਸਫ਼ਰ)

ਨਦੀਆ ਚਲੇ ਚਲੇ ਰੇ ਧਾਰਾ (ਸਫ਼ਰ)

ਜੋ ਤੁਮ ਕੋ ਹੋ ਪਸੰਦ (ਸਫ਼ਰ)

ਤੇਰੇ ਹੋਠੋਂ ਕੇ ਦੋ ਫੂਲ (ਪਾਰਸ)

ਉਹ ਰੇ ਕਨ੍ਹਈਆ (ਛੋਟੀ ਬਹੂ)

ਤੁਮ ਮਿਲੇ ਪਿਆਰ ਸੇ (ਅਪਰਾਧ)

ਰੂਪ ਤੇਰਾ ਐਸਾ ਦਰਪਣ ਮੇਂ ਨਾ (ਏਕ ਬਾਰ ਮਸਕੁਰਾ ਦੋ)

'ਸੇਵਰੇ ਕਾ ਸੂਰਜ ਤੁਮ੍ਹਾਰੇ ਲਿਏ' (ਏਕ ਬਾਰ ਮਸਕੁਰਾ ਦੋ)

ਸਮਝੌਤਾ ਗਮੋਂ ਸੇ ਕਰ ਲੋ (ਸਮਝੌਤਾ)

ਸਭ ਕੇ ਰਹਤੇ ਲਗਤੇ ਹੈਂ ਜੈਸੇ (ਸਮਝੌਤਾ)

ਦਿਲ ਐਸਾ ਕਿਸੀ ਨੇ ਮੇਰਾ ਤੋੜਾ (ਅਮਾਨੁਸ਼)

ਹਰ ਕੋਈ ਚਾਹਤਾ ਹੈ (ਏਕ ਮੁਠੀ ਆਸਮਾਨ)

ਤੇਰੇ ਚੇਹਰੇ ਮੈਂ ਵੋ ਜਾਦੂ ਹੈ (ਧਰਮਾਤਮਾ)

ਮਧੁਬਨ ਖੁਸ਼ਬੂ ਦੇਤਾ ਹੈ (ਸਾਜਨ ਬਿਨਾ ਸੁਹਾਗਨ)

ਹਮ ਤੁਮਹੇਂ ਚਾਹਤੇ ਹੈਂ ਐਸੇ (ਕੁਰਬਾਨੀ)

ਜੀਵਨ ਮੀਟਾਨਾ ਹੈ ਦੀਵਾਨਾਪਨ (ਅਰਮਾਨ)

ਪਿਆਰ ਹੀ ਜੀਨੇ ਕੀ ਸੂਰਤ ਹੈ (ਅਰਮਾਨ)

ਹੋਠੋਂ ਸੇ ਛੂਹ ਲੋ ਤੁਮ (ਪ੍ਰੇਮ ਗੀਤ)

ਦੁਸ਼ਮਣ ਨਾ ਕਰੇ ਦੋਸਤ ਨੇ (ਆਖਰੀ ਕਿਊ)

ਤੁਮ ਮਿਲੇ ਦਿਲ ਖਿਲੇ (ਕ੍ਰਿਮੀਨਲ)

ਜਬ ਕੋਈ ਬਾਤ ਬਿਗੜ ਜਾਏ (ਜੂਰਮ)

ਏਕ ਤੂ ਨਾ ਮਿਲਾ (ਹਿਮਾਲਿਆ ਕੀ ਗੋਦ ਮੇਂ )

ਪੁਰਸਕਾਰ

[ਸੋਧੋ]

 

ਡਿਸਕੋਗ੍ਰਾਫੀ

[ਸੋਧੋ]
ਸਾਲ. ਫ਼ਿਲਮ ਗੀਤ. ਨੋਟਸ
1981 ਪ੍ਰੇਮ ਗੀਤ (1981 ਫ਼ਿਲਮ) "ਹੌਂਠੋਂ ਸੇ ਛੂ ਲੋ ਤੁਮ" (ਅਤੇ ਇਸ ਫ਼ਿਲਮ ਦੇ ਹੋਰ ਸਾਰੇ ਗੀਤ)
1994 ਵਿਜੈਪਥ "ਲੱੜਕੇ ਆਜ ਕੇ ਲੜਕੇ"
1994 ਦਿ ਜੈਂਟਲਮੈਨ "ਰੂਪ ਸੁਹਾਨਾ ਲਗਤਾ ਹੈ", "ਵਟ ਇਜ਼ ਲਵ"
1994 ਮੋਹਰਾ "ਨਾ ਕਜਰੇ ਕੀ ਧਾਰ", "ਦਿਲ ਹਰ ਕੋਈ"
1994 ਕ੍ਰਿਮੀਨਲ ਸਾਰੇ ਗੀਤ
1995 ਜਵਾਬ "ਏਕ ਤਕ ਅੰਤ ਤਕ"
1995 ਕਰਨ ਅਰਜੁਨ ਸਾਰੇ ਗੀਤ
1996 ਯੇ ਹੈ ਮੁੰਬਈ ਮੇਰੀ ਜਾਨ/ਮਿਸਟਰ. ਆਸ਼ਿਕ ਸਾਰੇ ਗੀਤ
1996 ਫ਼ਰੇਬ "ਯੇ ਤੇਰੀ ਆਂਖੇਂ ਝੁਕੀ ਝੁਕੀ", "ਪਿਆਰ ਕਾ ਮਿਲਨਾ"
1997 ਓਜ਼ਾਰ "ਦਿਲ ਕੇ ਸੌ ਟੁਕਡ਼ੇ"
1997 ਕੋਇਲਾ ਸਾਰੇ ਗੀਤ
1997 ਇਮਾਨ ਬੇਇਮਾਨ ਸਾਰੇ ਗੀਤ
1998 ਗੁਲਾਮ "ਤੁਝਕੋ ਕਿਆ"
1998 ਕੁਦਰਤ "" "ਆਜ ਹੋਕੇ ਰਹੇ ਅਪਨਾ ਮਿਲਨ", "" "ਇਸ਼ਕ ਭਲਾ ਕੀ ਹੈ", "ਹਮਸ ਮੁਹੱਬਤ ਮੇਂ", "ਮੈਂ ਹੂਂ ਅਲਬੇਲੀ", "ਤੁਜੇ ਦੇਨੇ ਕੋ"
1999 ਸਰਫਰੋਸ਼ "ਮੇਰੀ ਰਾਤੋਂ ਕੀ ਨੀਂਦੇਂ ਊੜਾ ਦੇ"

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Lyricist - Indeevar". www.hindilyrix.com. Archived from the original on 2004-08-19.