ਇੰਦੁਮਤੀ ਭੱਟਾਚਾਰੀਆ
ਦਿੱਖ
ਇੰਦੁਮਤੀ ਭੱਟਾਚਾਰੀਆ | |
|---|---|
| ਸੰਸਦ ਮੈਂਬਰ, ਲੋਕ ਸਭਾ | |
| ਦਫ਼ਤਰ ਵਿੱਚ 1984–1989 | |
| ਤੋਂ ਪਹਿਲਾਂ | ਰੁਪਚੰਦ ਪਾਲ |
| ਤੋਂ ਬਾਅਦ | ਰੁਪਚੰਦ ਪਾਲ |
| ਹਲਕਾ | ਹੁਗਲੀ, ਪੱਛਮੀ ਬੰਗਾਲ |
| ਨਿੱਜੀ ਜਾਣਕਾਰੀ | |
| ਜਨਮ | 2 ਜੁਲਾਈ 1918 ਹੁਗਲੀ ਜ਼ਿਲ੍ਹਾ, ਬੰਗਾਲ ਪ੍ਰਾਂਤ, ਬਰਤਾਨਵੀ ਭਾਰਤ |
| ਮੌਤ | 20 ਅਪ੍ਰੈਲ 1990 (ਉਮਰ 71) ਚੰਦਰਨਗਰ, ਪੱਛਮੀ ਬੰਗਾਲ, ਭਾਰਤ |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਪਾਰਟੀ |
| ਜੀਵਨ ਸਾਥੀ | ਉਮਾਨਾਥ ਭੱਟਾਚਾਰੀਆ |
| ਬੱਚੇ | 1 ਬੇਟਾ |
| ਸਰੋਤ: [1] | |
ਇੰਦੁਮਤੀ ਭੱਟਾਚਾਰੀਆ (2 ਜੁਲਾਈ 1918-20 ਅਪ੍ਰੈਲ 1990) ਇੱਕ ਭਾਰਤੀ ਸਿਆਸਤਦਾਨ ਸੀ। ਉਹ 1984 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਵਜੋਂ ਪੱਛਮੀ ਬੰਗਾਲ ਦੇ ਹੁਗਲੀ ਤੋਂ ਭਾਰਤ ਦੀ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਲਈ ਚੁਣੀ ਗਈ ਸੀ।[1][2][3] ਭੱਟਾਚਾਰੀਆ ਦੀ ਅਪ੍ਰੈਲ 1990 ਵਿੱਚ 71 ਸਾਲ ਦੀ ਉਮਰ ਵਿੱਚ ਪੱਛਮੀ ਬੰਗਾਲ ਦੇ ਚੰਦਰਨਗਰ ਵਿੱਚ ਮੌਤ ਹੋ ਗਈ।
ਹਵਾਲੇ
[ਸੋਧੋ]- ↑ "Singur divides Hooghly voters along industry and agriculture lines". Rohit Khanna. Financial Express. 21 April 2009. Retrieved 21 October 2015.
- ↑ "Partywise Comparison since 1977 Hooghly Parliamentary Constituency". Election Commission of India. Retrieved 21 October 2015.
- ↑ "Eighth Lok Sabha Women Members". Lok Sabha. Archived from the original on 22 November 2014. Retrieved 21 October 2015.