ਇੱਕ ਕਰੋੜਪਤੀ ਦਾ ਪਹਿਲਾ ਪਿਆਰ
ਦਿੱਖ
ਇੱਕ ਕਰੋੜਪਤੀ ਦਾ ਪਹਿਲਾ ਪਿਆਰ | |
---|---|
ਨਿਰਦੇਸ਼ਕ | ਕਿਮ ਤਾਏ-ਗਿਉਨ |
ਲੇਖਕ | ਕਿਮ ਤਾਏ-ਗਿਉਨ |
ਨਿਰਮਾਤਾ | ਲੀ ਜੂ-ਇੱਕ |
ਸਿਤਾਰੇ | ਹਿਊਨ ਬੀਨ ਲੀ ਯਿਓਨ-ਹੀ |
ਸਿਨੇਮਾਕਾਰ | ਚੋਈ ਚਾਨ-ਮੀ |
ਸੰਪਾਦਕ | ਕੋ ਇਮ-ਪਿਓ |
ਸੰਗੀਤਕਾਰ | ਕਿਮ ਤਾਏ-ਸੁੰਗ |
ਡਿਸਟ੍ਰੀਬਿਊਟਰ | Lotte Entertainment |
ਰਿਲੀਜ਼ ਮਿਤੀ |
|
ਮਿਆਦ | 116 ਮਿੰਟ |
ਦੇਸ਼ | ਦੱਖਣੀ ਕੋਰੀਆ |
ਭਾਸ਼ਾ | ਕੋਰੀਆਈ |
ਇੱਕ ਕਰੋੜਪਤੀ ਦਾ ਪਹਿਲਾ ਪਿਆਰ (ਹੰਗੁਲ: 백만장자의 첫사랑) 2006 ਦੀ ਇੱਕ ਦੱਖਣੀ ਕੋਰੀਆਈ ਰੋਮਾਂਸਵਾਦੀ ਫਿਲਮ ਹੈ। ਇਸ ਵਿੱਚ ਹਿਊਨ ਬੀਨ ਅਤੇ ਲੀ ਯਿਓਨ-ਹੀ ਮੁੱਖ ਅਦਾਕਾਰ ਹਨ।