ਇੱਕ ਸੀ ਭੂਆ (ਕਹਾਣੀ ਸੰਗ੍ਰਹਿ)
ਦਿੱਖ

ਇੱਕ ਸੀ ਭੂਆ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਧਿਆਨ ਸਿੰਘ ਸ਼ਾਹ ਸਿਕੰਦਰ ਦੁਆਰਾ ਰਚਿਤ ਕਹਾਣੀਆਂ ਦਾ ਸੰਗ੍ਰਹਿ ਹੈ।[1] ਇਸ ਨੂੰ ਜੁਗਲ ਕਿਸ਼ੋਰ ਪੰਗੋਤਰਾ ਨੇ ਸੰਗ੍ਰਹਿਤ ਅਤੇ ਸੰਪਾਦਿਤ ਕੀਤਾ ਹੈ।[2] ਇਹ ਕਿਤਾਬ ਪਹਿਲੀ ਬਾਰ ਫ਼ਰਵਰੀ 2025 ਵਿੱਚ ਸਹਿਜ ਪਬਲੀਕੇਸ਼ਨ, ਸਮਾਣਾ ਨੇ ਛਾਪੀ ਸੀ।[3]
![]() | |
ਸੰਪਾਦਕ | ਜੁਗਲ ਕਿਸ਼ੋਰ ‘ਪੰਗੋਤਰਾ’ |
---|---|
ਲੇਖਕ | ਧਿਆਨ ਸਿੰਘ ਸ਼ਾਹ ਸਿਕੰਦਰ |
ਮੁੱਖ ਪੰਨਾ ਡਿਜ਼ਾਈਨਰ | ਜੁਗਲ ਕਿਸ਼ੋਰ ‘ਪੰਗੋਤਰਾ’ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਰਿਲੀਜ਼ ਨੰਬਰ | 500 |
ਵਿਧਾ | ਕਹਾਣੀਆਂ |
ਪ੍ਰਕਾਸ਼ਨ | 2025 |
ਪ੍ਰਕਾਸ਼ਕ | ਸਹਿਜ ਪਬਲੀਕੇਸ਼ਨ, ਸਮਾਣਾ |
ਪ੍ਰਕਾਸ਼ਨ ਦੀ ਮਿਤੀ | ਫ਼ਰਵਰੀ, 2025 |
ਸਫ਼ੇ | 80 |
ਆਈ.ਐਸ.ਬੀ.ਐਨ. | 978-81-984824-9-5 |
ਤਤਕਰਾ
[ਸੋਧੋ]- ਇਹਨਾਂ ਕਹਾਣੀਆਂ ਦੀ ਕਹਾਣੀ
- ਅਸੀਂ ਵੀ ਡਿਵਟੀ ਬਣੇ
- ਤੀਸਰਾ ਨੇਤਰ
- ਕ੍ਰਿਸ਼ਨਾ ਇੱਕ ਨੰਬਰੀ
- ਹੰਕਾਰ
- ਜੈ ਮਾਤਾ ਦੀ
- ਮਿੰਨੀ ਮਾਸਟਰ
- ਦਾਖ਼ਲੇ ਦੀ ਪੁਲੀ
- ਨੱਬੇ ਡਿਗਰੀ ਦੀ ਚਪੇੜ
- ਡੰਡਿਆਂ ਦੀ ਮਾਰ
- ਦੋ ਲਫ਼ਜਾਂ ਦੀ ਇੰਟਰਵਿਊ
- ਇੱਕ ਸੀ ਭੂਆ
- ਚਾਂਦੀ ਦਾ ਕੌਲਾ
ਹਵਾਲੇ
[ਸੋਧੋ]- ↑ "ਜੁਗਲ ਕਿਸ਼ੋਰ 'ਪੰਗੋਤਰਾ' ਦੁਆਰਾ ਸੰਪਾਦਿਤ ਪੁਸਤਕ 'ਇੱਕ ਸੀ ਭੂਆ' ਦਾ ਲੋਕ ਅਰਪਣ ਕੀਤਾ ਗਿਆ". The Punjab Wire (in ਅੰਗਰੇਜ਼ੀ (ਅਮਰੀਕੀ)). Retrieved 2025-04-06.
- ↑ "ਜੁਗਲ ਕਿਸ਼ੋਰ 'ਪੰਗੋਤਰਾ' ਦੁਆਰਾ ਸੰਪਾਦਿਤ ਪੁਸਤਕ 'ਇੱਕ ਸੀ ਭੂਆ' ਦਾ ਲੋਕ ਅਰਪਣ ਕੀਤਾ ਗਿਆ". Babushahi.in. Retrieved 2025-04-06.
- ↑ . ISBN 978-81-984824-9-5.
{{cite book}}
: Missing or empty|title=
(help)