ਸਮੱਗਰੀ 'ਤੇ ਜਾਓ

ਈਐੱਸਪੀਐੱਨ ਕ੍ਰਿਕਇਨਫੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਈਐੱਸਪੀਐੱਨ ਕ੍ਰਿਕਇਨਫੋ
ਸਕਰੀਨਸ਼ਾਟ
ਈਐੱਸਪੀਐੱਨ ਕ੍ਰਿਕਇਨਫੋ ਦਾ ਮੁੱਖ ਸਫ਼ਾ
ਈਐੱਸਪੀਐੱਨ ਕ੍ਰਿਕਇਨਫੋ ਦੇ ਮੁੱਖ ਸਫ਼ੇ ਦਾ ਸਕਰੀਨਸ਼ਾਟ
ਸਾਈਟ ਦੀ ਕਿਸਮ
ਖੇਡ ਵੈੱਬਸਾਈਟ
ਉਪਲੱਬਧਤਾਅੰਗਰੇਜ਼ੀ
ਹਿੰਦੀ
ਤਾਮਿਲ
ਕੰਨੜ
ਮੁੱਖ ਦਫ਼ਤਰਬੈਂਗਲੁਰੂ, ਕਰਨਾਟਕ, ਭਾਰਤ[1]
ਮਾਲਕਡਿਜ਼ਨੀ ਭਾਰਤ
ਵੈੱਬਸਾਈਟਅਧਿਕਾਰਿਤ ਵੈੱਬਸਾਈਟ Edit this at Wikidata
ਵਪਾਰਕਹਾਂ
ਰਜਿਸਟ੍ਰੇਸ਼ਨਵਿਕਲਪਕ
ਜਾਰੀ ਕਰਨ ਦੀ ਮਿਤੀ15 ਮਾਰਚ 1993 (1993-03-15)[2][3]
ਮੌਜੂਦਾ ਹਾਲਤਸਰਗਰਮ

'ਈਐੱਸਪੀਐੱਨ ਕ੍ਰਿਕਇਨਫੋ' (ਪੁਰਾਣਾ ਨਾਮ ਕ੍ਰਿਕਇਨਫੋ) ਇੱਕ ਖੇਡ ਸਮਾਚਾਰ ਵੈੱਬਸਾਈਟ ਹੈ ਜੋ ਵਿਸ਼ੇਸ਼ ਤੌਰ 'ਤੇ ਕ੍ਰਿਕਟ ਦੀ ਖੇਡ ਲਈ ਹੈ।[4][5] ਇਸ ਸਾਈਟ ਵਿੱਚ ਖ਼ਬਰਾਂ, ਲੇਖ, ਕ੍ਰਿਕਟ ਮੈਚਾਂ ਦੀ ਲਾਈਵ ਕਵਰੇਜ (ਲਾਈਵ ਬਲੌਗ ਅਤੇ ਸਕੋਰਕਾਰਡ ਸਮੇਤ) ਅਤੇ ਸਟੈਟਸਗੁਰੂ, 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸਕ ਮੈਚਾਂ ਅਤੇ ਖਿਡਾਰੀਆਂ ਦਾ ਇੱਕ ਗਿਆਨਆਧਾਰ ਹੈ। ਮਾਰਚ ਤੱਕ, ਸੰਬਿਤ ਬਾਲ ਸੰਪਾਦਕ ਸੀ।

ਸਾਈਟ, ਮੂਲ ਰੂਪ ਵਿੱਚ 1993 ਵਿੱਚ ਸਾਈਮਨ ਕਿੰਗ ਦੁਆਰਾ ਇੱਕ ਪ੍ਰੀ-ਵਰਲਡ ਵਾਈਡ ਵੈੱਬ ਰੂਪ ਵਿੱੱਚ ਕਲਪਨਾ ਕੀਤੀ ਗਈ ਸੀ, 2002 ਵਿੱਚ ਵਿਜ਼ਡਨ ਸਮੂਹ (ਕਈ ਮਹੱਤਵਪੂਰਨ ਕ੍ਰਿਕਟ ਰਸਾਲਿਆਂ ਦੇ ਪ੍ਰਕਾਸ਼ਕ ਅਤੇ ਵਿਜ਼ਡਨ ਕ੍ਰਿਕਟਰਜ਼ ਅਲਮਾਨੈਕ) ਵੱਲੋਂ ਖ਼ਰੀਦ ਲਈ ਗਈ ਸੀ। ਵਿਜ਼ਡਨ ਗਰੁੱਪ ਦੇ ਟੁੱਟਣ ਤੋਂ ਬਾਅਦ, ਇਸ ਨੂੰ 2007 ਵਿੱਚ ਈਐੱਸਪੀਐੱਨ ਨੂੰ ਵੇਚ ਦਿੱਤਾ ਗਿਆ ਸੀ, ਜੋ ਕਿ ਵਾਲਟ ਡਿਜ਼ਨੀ ਕੰਪਨੀ ਅਤੇ ਹਰਸਟ ਕਮਿਊਨੀਕੇਸ਼ਨਜ਼ ਦੀ ਸਾਂਝੀ ਮਲਕੀਅਤ ਸੀ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "The A to Z of ESPNcricinfo". Cricinfo (in ਅੰਗਰੇਜ਼ੀ). 31 December 2018. Retrieved 13 March 2023.
  2. Shetty, Rachna. "Timeline | Cricinfo at 20 years". ESPNcricinfo. Retrieved 2 August 2013.
  3. "ESPNcricinfo at 20 years". ESPNcricinfo. Retrieved 2 August 2013.
  4. ESPN acquires Cricinfo (Press release). http://www.espncricinfo.com/ci/content/current/story/297655.html. 
  5. "ESPNcricinfo / About Us". ESPNcricinfo. Retrieved 25 February 2017.

ਬਾਹਰੀ ਲਿੰਕ

[ਸੋਧੋ]