ਈਸੇ ਇੱਜਾ (ਭਾਸ਼ਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਈਸੇ ਇੱਜਾ
ਟੀਆਟਿੰਨਗੁਆ
ਜੱਦੀ ਬੁਲਾਰੇ ਬੋਲੀਵੀਆ, ਪੇਰੂ
ਇਲਾਕਾ ਬੇਨੀ
ਨਸਲੀਅਤ ਈਸੇ ਇੱਜਾ ਲੋਕ
ਮੂਲ ਬੁਲਾਰੇ
700
ਭਾਸ਼ਾਈ ਪਰਿਵਾਰ
ਟਕਾਨਨ
  • ਈਸੇ ਇੱਜਾ
ਬੋਲੀ ਦਾ ਕੋਡ
ਆਈ.ਐਸ.ਓ 639-3 ese

ਈਸੇ ਇੱਜਾ (en:Ese Ejja) ਬੋਲੀਵੀਆ ਅਤੇ ਪੇਰੂ ਦੀ ਇੱਕ ਭਾਸ਼ਾ ਹੈ ਜੋ ਟਕਾਨਨ ਭਾਸ਼ਾਈ ਪਰਿਵਾਰ ਨਾਲ ਸਬੰਧ ਰਖਦੀ ਹੈ। ਇਹ ਈਸੇ ਇੱਜਾ ਲੋਕਾਂ ਵੱਲੋਂ ਬੋਲੀ ਜਾਂਦੀ ਹੈ।ਇੱਕ ਅਧਿਐਨ ਅਨੁਸਾਰ ਇਹ ਭਾਸ਼ਾ 1500 ਲੋਕਾਂ ਵੱਲੋ ਬੋਲੀ ਜਾਂਦੀ ਹੈ ਜੋ ਪੇਰੂ ਅਤੇ ਬੋਲੀਵੀਆ ਦੇਸਾਂ ਦੇ ਵੱਖੋ ਵੱਖ ਸਮੂਹਾਂ ਵੱਲੋਂ ਬੋਲੀ ਜਾਂਦੀ ਹੈ। ਇਹ ਭਾਸ਼ਾ ਅਲੋਪ ਹੋਣ ਦੇ ਖਤਰੇ ਵਿੱਚ ਹੈ।

ਹਵਾਲੇ[ਸੋਧੋ]