ਈ-ਮੇਲ
ਦਿੱਖ
ਇਲੈਕਟ੍ਰੌਨਿਕ ਮੇਲ, ਈ-ਮੇਲ (ਜਾਂ ਈਮੇਲ) ਦੋ ਜਾਂ ਦੋ ਤੋਂ ਵੱਧ ਵਰਤੋਂਕਾਰਾਂ ਵਿਚਾਲੇ ਡਿਜੀਟਲ ਸੁਨੇਹਿਆਂ ਦਾ ਲੈਣ-ਦੇਣ ਕਰਨ ਦਾ ਇੱਕ ਤਰੀਕਾ ਹੈ। ਕੁਝ ਪੁਰਾਣੇ ਢਾਂਚਿਆਂ ਵਿੱਚ ਸੁਨੇਹੇ ਹਾਸਲ ਕਰਨ ਲਈ ਦੋਵਾਂ ਧਿਰਾਂ ਦਾ ਇੱਕੋ ਵੇਲੇ ਔਨਲਾਈਨ ਹੋਣਾ ਜ਼ਰੂਰੀ ਸੀ ਪਰ ਅਜੋਕੀ ਤਕਨੀਕ ਵਿੱਚ ਇਹ ਜ਼ਰੂਰੀ ਨਹੀਂ।
ਸ਼ਬਦ ਇਲੈਕਟ੍ਰੌਨਿਕ ਮੇਲ ਪਹਿਲਾਂ ਹਰ ਇਲੈਕਟ੍ਰੌਨਿਕ ਸੁਨੇਹੇ ਲਈ ਵਰਤਿਆ ਜਾਂਦਾ ਸੀ ਜਿਵੇਂ ਕਿ 1970 ਦੇ ਦਹਾਕੇ ਵਿੱਚ ਬਹੁਤ ਲੇਖਕਾਂ ਨੇ ਫ਼ੈਕਸ ਦਸਤਾਵੇਜ਼ਾਂ ਦੇ ਲੈਣ-ਦੇਣ ਦੇ ਤਰੀਕੇ ਵਾਸਤੇ ਇਸ ਦੀ ਵਰਤੋਂ ਕੀਤੀ।[1][2] ਈ-ਮੇਲ ਪਤਾ ਪੰਜਾਬੀ ਦੇ ਈ-ਮੇਲ ਪਤਾ 2016 ( IDN Email Address )
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |