ਉਂਨੀਯਾਰਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਉਂਨੀਯਾਰਚਾ ਇੱਕ ਪ੍ਰਸਿੱਧ ਮਹਾਨ ਯੋਧਾ ਅਤੇ ਨਾਇਕਾ ਹੈ ਜੋ ਉੱਤਰੀ ਮਾਲਾਬਾਰ ਦੀ ਪੁਰਾਣੇ ਗੀਤ ਵਾਦਕਣ ਪੱਟੂਕਲ ਵਿੱਚ ਦਰਸਾਇਆ ਗਿਆ ਹੈ। ਉਹ ਇੱਕ ਥਿਯਾ ਹੈ। ਇਹ ਕੇਰਲਾ ਦੀ ਲੋਕਧਾਰਾ ਵਿੱਚ ਇੱਕ ਪ੍ਰਸਿੱਧ ਚਰਿੱਤਰ ਹੈ। ਮੰਨਿਆ ਜਾਂਦਾ ਹੈ ਕਿ ਉਹ 16ਵੀਂ ਸਦੀ ਦੌਰਾਨ, ਕੇਰਲਾ ਦੇ ਉੱਤਰੀ ਹਿੱਸੇ ਵਿੱਚ ਰਹਿੰਦੀ ਸੀ।[1][2]

ਇਤਿਹਾਸ[ਸੋਧੋ]

ਅਤੁਮਨਾਮਾਮਲ ਉਂਨੀਯਾਰਚਾ ਉੱਤਰੀ ਮਾਲਾਬਾਰ ਦੇ ਮਸ਼ਹੂਰ ਪੁਥੂਰਮ ਵੇਦੂ ਤੋਂ ਸੀ।[1][2] ਉਹ ਅਰੋਮਲਕ ਚੈਕਵਰ (ਇਕ ਹੋਰ ਮਹਾਨ ਯੋਧਾ) ਅਤੇ ਯੂਨੀਕਾਨਨ ਦੀ ਭੈਣ ਸੀ।

ਸੱਭਿਆਚਾਰ ਵਿੱਚ ਪ੍ਰਸਿੱਧੀ[ਸੋਧੋ]

ਮਹਾਨ ਉਂਨੀਯਾਰਚਾ ਉੱਪਰ ਕਈ ਫ਼ਿਲਮਾਂ ਉਂਨੀਯਾਰਚਾ (ਫ਼ਿਲਮ), ਓਰੂ ਵਾਦਾੱਕਨ ਵੀਰਗਾਥਾ ਅਤੇ ਪੁਥੂਰਾਮਪੁੱਤਰੀ ਉਂਨੀਯਾਰਚਾ ਬਣੀਆਂ। ਟੈਲੀਵਿਜ਼ਨ ਉੱਪਰ ਇੱਕ ਸੀਰੀਅਲ ਉਂਨੀਯਾਰਚਾ, ਏਸ਼ੀਆਨੈਟ (2006) ਵਿੱਚ ਪੇਸ਼ ਕੀਤਾ ਗਿਆ।

ਹਵਾਲੇ[ਸੋਧੋ]

9