ਸਮੱਗਰੀ 'ਤੇ ਜਾਓ

ਉਆਇੰਦੁੱਤ ਬੋਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਆਇੰਦੁੱਤ
Waⁿdat
ਉਚਾਰਨ[wa.ndá.t] ਉਆੰਦਾਤ
ਜੱਦੀ ਬੁਲਾਰੇ[[ਕੈਨੇਡਾ|ਕੰਨੇਡਾ]], ਅੰਮ੍ਰੀਕਾ
ਇਲਾਕਾਉੱਤਰ-ਪੂਰਵ ਓਕਲਾਹੋਮਾ, ਕੇਬੈੱਕ; ਪਹਿਲਾਂ ਉਂਟਾਰੀਓ ਦੇ ਸੈਂਡ੍ਵਿੱਚ ਲਾਗੇ, ਅਤੇ ਓਕਲਾਹੋਮੇ ਦਾ ਉਆਂਦੱਤ’ਚ ।
ਨਸਲੀਅਤਉਆਂਦਤ ਲੋਕ (ਨੇਟੇ)
Extinct1972,੧੯੭੨[1]
Revivalਓਕਲਾਹੋਮਾ ‘ਤੇ ਕੵੁਬਿੱਕ ਕੋਲ ਥੋੜੇ - ਬਹੁਤੇ ਭਾਸ਼ਾ ਸਿੱਖਣ ਲਈ ਕੑਲਾੱਸਾਂ ਹੈਗੀਆਂ(੨੦੦੭)
ਹੁਦੇਨੌਸੋਨੀ
  • ਉੱਤਰ
    • ਝੀਲ ਦੀਆਂ
      • ਉੁਆਂਦਤ ਦੀਆਂ ਭੈਣ ਭਾਸ਼ਾਵਾਂ
        • ਉਆਇੰਦੁੱਤ
ਮੁੱਢਲੇ ਰੂਪ
(ਪੁਰਾਣੀ)ਉਆਂਦਤ
ਲਾਕੀਨੀ ਲਿਖਾਈ
ਭਾਸ਼ਾ ਦਾ ਕੋਡ
ਆਈ.ਐਸ.ਓ 639-3Either:
wyn – ਉਆਇੰਦੁੱਤ
wdt – ਉਆਂਦਤ
ਉਆਇੰਦੁੱਤ UNESCO Atlas of the World's Languages in Dangerਦੇ ਸਾਬ ਨਾਲ ਬਹੁਤ ਜ਼ਿਆਦਾ ਖਤਰੇ’ਚ ਹੈ ।
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.
  1. Pulte, William (1999). "The Last Speaker of Wyandot". Algonquian and Iroquoian Linguistics. 24 (4): 43–44.

ਉਆੰਦਾਤ , ਉਆਇੰਦੁੱਤ , ਨਵੀਂ ਉਂਦਤ, ਨਵੀਂ ਪੇਤੁੰਨ , ਕ਼ੁਇੰਦਤ ਜਾਂ ਹਰੌਨ ਭਾਸ਼ਾ ਇੱਕ ਹੁੱਦੇਨੌਸੋਨੀ ਭਾਸ਼ਾ ਹੈ ਜੋ ਰਵਾਇਤੀ ਤੌਰ ਉੱਤੇ ਨੇਟੇ ਉਂਦਤ ਲੋਕ ਬੋਲਦੇ ਸਨ , ਜੋ ਤਿਓਨੁੰਤਾਤੀਆਂ ਤੋਂ ਆਇ ਸਨ ।ਇਹ ਉਆਂਦਤ ਦੀ ਭੈਣ ਭਾਸ਼ਾ ਜਿਆ ਉਆਂਦਤ ਤੋਂ ਆਈ , ਪਰ ਹੁਣ ਇਹ ਦੋਵੇਂ ਭਾਸ਼ਾਵਾਂ ਦੇ ਵਿੱਚ ਸਮਝਣਾ ਔਖਾ ਹੈ । ਭਾਸ਼ਾਵਾਂ ਵਾਲੇ ਇੰਨੂ ਉਆਂਦਤ ਦੀ ਇੱਕ ਕਿਸਮ ਜਾਂ ਇਹਦੀ ਧੀ । ਇੰਨ੍ਹਾਂ ਦੇ ਪੂਰਵਜ ਹੁਰੌਨ-ਉਆਂਦਤ ਮੁਲਖ ਦੇ ਸੀ । ਇਹ ਨਵੇਂ ਜ਼ਮਾਨੇ ਤੋਂ ਪਹਿਲਾਂ ਅਖੀਰਲੀ ਵਾਰ ਜਿਆਦਾਰ ਬੋਲੀ ਗਈ ਸੀ ਓਕਲਾਹੋਮਾ ਅਤੇ ਕਿਊਬਿੱਕ’ਚ ।

ਇੱਕ ਅੰਮ੍ਰੀਕੀ ਉਆਂਦਤ ਬੋਲਦਾ ।

ਉਆਇੰਦੁੱਤ ਬੋਲਣੂ ਖਤਮ ਹੋਣ ਚਿਲੀ ਸੀ ੧੯੭੨’ਚ ਜਦੋਂ ਅਖੀਰਲੀ ਇਨਸਾਨ ਜਿੰਨ ਉਆਇੰਦੁੱਤ ਮਾਂ ਬੋਲੀ ਲੱਗੀ ਸੀ ਦੀ ਮੌਤ ਹੋ ਗਈ ਸੀ । ਪਰ ਹੁਣ ਕੋਸ਼ਿਸ਼ ਹੁੰਦੀ ਹੈ ਕਿ ਉਹ ਫਿਰ ਬੋਲੇ ਜਾਵੇ :

  • ਓਕਲਾਹੋਮਾ ਦੀ ਉਆਇੰਦੁੱਤ ਲੋਕ ਦੇ ਸਰਕਾਰ ਉਆਇੰਦੁੱਤ ਦੀਆਂ ਕੑਲਾੱਸਾਂ ਲਾਉਂਦਿਆਂ ਨਰਸਰੀ ਤੋਂ ੪ ਕਲਾਸ ਤੱਕ । ਇਹ ਉਆਇੰਦੁੱਤ ਸਰਕਾਰੀ ਪ੍ਰੀਸਕੂਲ’ਚ ਇੱਕ ਪ੍ਰੋਗਰਾਮ ਹੈ ਜਿਹੜਾ ਉਆਇੰਦੁੱਤ ਸਿਖਾਉਂਦੀ, “ਟ੍ਰੑਟੑਲ ਟੌਟੑਸ” ਓਕਲੇਹੋਮੇ’ਚ , ਅਤੇ ਇਹਦੇ ਲਈ ਇੱਕ ਨੈੱਟ ਲਈ ਕੌਰਸ ਵੀ ਬਣਾਇ ਆਪੇ ਸਿੱਖਣ ਲਈ ।[1]
  • ਕਿਊੱਬਿਕ ਦੀ ਹਰਨ-ਉਆਂਦਤ ਸਰਕਾਰ ਵੱਡਿਆਂ ਅਤੇ ਨਿਆਣਿਆਂ ਲਈਆਂ ਕਲਾਸਾਂ ਦਹਿੰਦੀਆਂ ਪਿੰਡ ਉਏਂਦਾਕੇ ਦੇ ਸਕੂਲ’ਚ ।

ਇਤਿਹਾਸ

[ਸੋਧੋ]

ਉਆਂਦਤ ਨਾਲ ਰਿਸ਼ਤਾ

[ਸੋਧੋ]

ਕਈ ਭਾਸ਼ਾਵਾਂ ਵਾਲੇ ਕਹਿ ਕਿ ਉਆਇੰਦੁੱਤ ਉਆਂਦਤ’ਚ ਆਉਂਦਾ ਹੈ , ਪਰ ਸਦੀਆਂ ਬਾਦ ਇਹ ਵੱਖਰੀ ਹੋ ਗਈ ਸੀ , ਜਿਦਾਂ ਸੰਸਕ੍ਰਿਤ ਹੋਲੀ-ਹੋਲੀ ਪੰਜਾਬੀ ਬਣੀ ਸੀ । ਇਹ ਉਆਇੰਦੁੱਤ ਲਈ ~੧੭੪੦~ ਲਾਗੇ ਹੋਇਆ ਸੀ , ਜਦੋਂ ਜੇਸੁਇਟ ਮਿਸ਼ਨਰੀ ਪੀਏਰ ਪੋਤੀਯਏ ( ੧੭੦੮ - ੧੭੮੧ ) ਪੇਤੁੰਨ ਕਿਸਮ ਉਆਂਦਤ ਦੀ ਕੰਨੇਡੇ’ਚ , ਅਤੇ ~੧੮੪੦~’ਚ । ਜਦੋਂ ਤੱਕ ਅੱਥੑਨੌਗ੍ਰਫਰ ਮੇਰਿਉਸ ਬਾਰੑਬੋਮੈਦਅ ਲਿਖਿਆ ਸੀ ਇਹਦੇ ਬੀਰੇ ੧੯੧੧-੧੨’ਚ , ਉਆਇੰਦੁੱਤ ਵੱਖਰੀ ਭਾਸ਼ਾਵਾਂ ਚੁੱਕੀ ਸੀ । [2]

ਉਆਂਦਤ ‘ਤੇ ਉਆਇੰਦੁੱਤ ‘ਚ ਵਾਵਾ ਫ਼ਰਕ ਮੂੰਹ ਦੇ ਅੱਖਰ , ਅੱਖਰ ਬਣਾਉਣ ਅਤੇ ਹੋਰ’ਚ ਵੀ ਪਿਆ ਸੀ । ਇਹਦੇ ਸਾਬ ਨਾਲ , ਉਆਇੰਦੁੱਤ ਨਵੀਂ ਉਆਂਦਤ ਨਹੀਂ ਹੈ ।[3] ਇਤਿਹਾਸ ਸਾਨੂੰ ਦੱਸਦਾ ਕਿ ਉਆਇੰਦੁੱਤ ਦੀਆਂ ਜੜ੍ਹਾਂ ਸਾਰੇ ਪਾਸੇਓਂ ਆਈਆਂ । ਉਆਇੰਦੁੱਤ ਬੋਲਣ ਵਾਲੇ ਦੇ ਪੂਰਵਜ ਕਈ ਹਰਨੀ ਲੋਕ ਤੋਂ ਆਏ ਨਸਲਕੁਸ਼ੀ ਤੋਂ ਬਚਣ, ਕਠੇ ਹੋਕੇ ਇੱਕ ਬਣ ਗਏ ਸੀ । ਧੱਕੇ ਨਾਲ ਜਦੋਂ ਓਹ ਉਨ੍ਹਾਂਦੇ ਕੰਨੇਡਾਈ ਧਰਤੀ , ਉਾਸੇਯਾਗਮੀ - ਉਈਕੁਏਦ* , ਤੋਂ ਕੱਢਾਏ ਗਏ ਸਨ , ਉਹ ਦੱਖਣ ਵੱਲ ਤੁਰਪਏ । ਪਹਿਲੇ ਓਹਾਇਓ ‘ਚ , ਫਿਰ ਬਾਚ ਕੈਂਸਸ ਅਤੇ ਓਕਲਾਹੋਲਾ ਦਾ ਵਿੱਚ । ਜਿਆਦੇ-ਜਿਆਦੇ ਇੰਨ੍ਹਾਂ ਚੋਂ ਪੇਤੁੰਨ ਸੀ । ਇਹਦੇ ਲਈ ਲੋਕ ਕਹਿੰਦੇ ਨੇ ਕਿ ਉਆਇੰਦੁੱਤ ਜਿਆਦਾ ਨਵੀਂ ਪੇਤੁੰਨ ਲੱਗਦੀ ਹੈ । [4]

ਬਾਰਬੋ ਦੀ ਕੰਮ ਭਾਸ਼ਾਵਾਂ ਵਾਲਾ ਕ੍ਰੱਗ ਕੌਪ੍ਰਿਸ ਵਜੋਂ ਵਰਤਿਆ ਗਿਆ ਸੀ ਉਆਇੰਦੁੱਤ ਦੇ ਗ੍ਰੈਮਰ ਅਤੇ ਡਿੱਕਸ਼ੰਨ੍ਰੀ ਬਣਾਉਣ ਲਈ । [5]ਇਹ ੧੯੭੨ ਤੋਂ ਪਹਿਲਾਂ ( ਪੁਰਾਣੇ ਜ਼ਮਾਨੇ ) ਦਾ ਸਭ ਤੋਂ ਵੱਧ ਰਸਰਚ ਸੀ ਓਕਲਾਹੋਮਾ ਭਾਸ਼ਾ ਦੀ ਮੌਤ ਤੋਂ ਪਹਿਲਾਂ ( ਜਿਆ ਜਿਦਾਂ ਨੇਟੇ ਕਹਿੰਦੇ , “ਨੀਂਦ” ) ।

ਹਵਾਲੇ

[ਸੋਧੋ]
  1. "Wyandotte Language Lessons". cs.sou.edu. Archived from the original on 2017-10-11. Retrieved 2017-10-22.
  2. Julian 2010, p. 324.
  3. Kopris 2001, p. 371.
  4. Steckley 1988, p. 60.
  5. Kopris 2001, p. xxi.