ਉਐਸਕਾ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੁਏਸਕਾ ਵੱਡਾ ਗਿਰਜਾਘਰ
Holy Cathedral of the Transfiguration of the Lord
ਸਥਿਤੀ ਹੁਏਸਕਾ ਸੂਬੇ, ਸਪੇਨ
ਦੇਸ਼ ਸਪੇਨ
ਵੈਬਸਾਈਟ elizagipuzkoa.org
History
Consecrated 30 July 1897
Architecture
Status Monument

ਗੁਣਕ: 42°8′25.3″N 0°24′31.4″W / 42.140361°N 0.408722°W / 42.140361; -0.408722 ਹੁਏਸਕਾ ਵੱਡਾ ਗਿਰਜਾਘਰ (The Holy Cathedral of the Transfiguration of the Lord) ,ਇਸਨੂੰ ਸੇਂਟ ਮੇਰੀ ਹੁਏਸਕਾ ਵੱਡਾ ਗਿਰਜਾਘਰ ਵੀ ਕਿਹਾ ਜਾਂਦਾ ਹੈ,[1] ਸਪੇਨ ਦੇ ਹੁਏਸਕਾ ਸੂਬੇ ਵਿੱਚ ਸਥਿਤ ਹੈ। ਇਹ ਹੁਏਸਕਾ ਦੇ ਬਿਸ਼ਪ ਦੀ ਸੀਟ ਹੈ। ਇਹ ਗੋਥਿਕ ਸ਼ੈਲੀ ਵਿੱਚ ਬਣੀ ਹੋਈ ਹੈ। ਇਸਦੀ ਉਸਾਰੀ 13ਵੀਂ ਸਦੀ ਵਿੱਚ ਸ਼ੁਰੂ ਹੋਈ ਅਤੇ 16ਵੀਂ ਸਦੀ ਵਿੱਚ ਸਮਾਪਤ ਹੋਈ।[2]

ਉਸਾਰੀ[ਸੋਧੋ]

ਹੁਏਸਕਾ ਗਿਰਜਾਘਰ ਨੂੰ ਅਰਗੋਨ ਦੇ ਜੇਮਸ ਪਹਿਲੇ (1213 - 1276) ਦੇ ਸਮੇਂ ਵਿੱਚ ਬਣਾਉਣਾ ਸ਼ੁਰੂ ਕੀਤਾ ਗਇਆ। ਇਸਦਾ ਮੁਹਾਂਦਰਾ 1294 ਅਤੇ 1309ਈ. ਦੌਰਾਨ ਬਣਾਇਆ ਗਇਆ। 1369 ਅਤੇ 1423 ਈ. ਦੌਰਾਨ ਇਸਦਾ ਘੰਟੀ ਟਾਵਰ ਬਣਾਇਆ ਗਇਆ। ਇਸ ਚਾਰ ਮੰਜਿਲਾਂ ਦਾ ਸੀ। [3]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Official Title under Article 3 of the statutes of the Huesca Cathedral Council(Estatutos del Cabildo oscense, en pdf)
  2. Amongst the people of Aragon it is known by the title of Saint Mary. However the Cathedral Council and the Ministry of Culture , and especially the Spanish Institute of Cultural Heritage, has included in its list of buildings covered by the Huesca Cathedral Plan, with its official title of 'Cathedral of the Transfiguration of the Lord. "
  3. The name of Saint Mary of Huesca is widespread. See, for example, arteguias.com «El proyecto de edificación de la catedral de Santa María de Huesca se inició en tiempos de Jaime I de Aragón (1213-1276)». ("The project of building the Saint Mary of Huesca cathedral was initiated during the time of James I of Aragon (1213-1276).")