ਉਠਪਲਾ ਚਕਰਬਰਤੀ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | ਉਠਪਲਾ ਚਕਰਬਰਤੀ |
| ਜਨਮ | ਦਿੱਲੀ, ਭਾਰਤ |
| ਅੰਤਰਰਾਸ਼ਟਰੀ ਜਾਣਕਾਰੀ | |
| ਰਾਸ਼ਟਰੀ ਟੀਮ | |
| ਪਹਿਲਾ ਟੈਸਟ | 27 ਨਵੰਬਰ 1976 ਬਨਾਮ ਵੈਸਟ ਇੰਡੀਜ਼ |
ਸਰੋਤ: ਈਐੱਸਪੀਐੱਨਕ੍ਰਿਕਇੰਫ਼ੋ, 13 ਸਤੰਬਰ 2009 | |
ਉਠਪਲਾ ਚਕਰਬਰਤੀ ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਖੇਡਦੀ ਰਹੀ ਹੈ।[1] ਉਸਦੀ ਭੈਣ ਸ਼ਰਮੀਲਾ ਚਕਰਬਰਤੀ ਵੀ ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ।[2]
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Uthpala Chakraborty". Cricinfo. Retrieved 2009-09-17.
- ↑ "Uthpala Chakraborty". CricketArchive. Retrieved 2009-09-17.