ਉਤਪਾਦਨ ਦੇ ਸਬੰਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਉਤਪਾਦਨ ਦੇ ਸਬੰਧ (ਜਰਮਨ: Produktionsverhältnisse) ਅਕਸਰ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਦੁਆਰਾ ਇਤਿਹਾਸਕ ਪਦਾਰਥਵਾਦ ਦੇ ਆਪਣੇ ਸਿਧਾਂਤ ਵਿੱਚ ਅਤੇ ਦਾਸ ਕੈਪੀਟਲ ਵਿੱਚ ਵਰਤਿਆ ਇੱਕ ਸੰਕਲਪ ਹੈ। ਭਾਵੇਂ ਇਹ ਸੰਕਲਪ ਜਰਮਨ ਵਿਚਾਰਧਾਰਾ ਵਿੱਚ ਪਰਿਭਾਸ਼ਤ ਕੀਤਾ ਗਿਆ ਸੀ, ਪਰ ਇਹ ਪਹਿਲੀ ਵਾਰ ਇਹਦੀ ਸਪਸ਼ਟ ਵਰਤੋਂ, ਮਾਰਕਸ ਦੀ ਪ੍ਰਕਾਸ਼ਿਤ ਕਿਤਾਬ ਫਲਸਫੇ ਦੀ ਕੰਗਾਲੀ ਵਿੱਚ ਕੀਤੀ ਗਈ ਹੈ।

ਹਵਾਲੇ[ਸੋਧੋ]