ਉਮਦ ਭੱਟੀਯਾਨੀ
ਦਿੱਖ
ਉਮਦ ਭੱਟੀਯਾਨੀ | |
---|---|
ਜੈਸਲ ਮੇਰ ਦੀ ਰਾਜਕੁਮਾਰੀ | |
ਮਾਰਵਾੜ ਦੀ ਰਾਣੀ | |
Tenure | ਅੰ. 1537 – 1562 |
ਮੌਤ | 10 ਨਵੰਬਰ 1562 ਕੇਲਵਾ, ਮੇਵਾੜ, ਭਾਰਤ |
ਜੀਵਨ-ਸਾਥੀ | ਮਾਲਦਿਓ ਰਾਠੋੜ |
ਪਿਤਾ | ਰਾਵਲ ਲੂਨਕਰਨ ਭੱਟੀ |
ਧਰਮ | ਹਿੰਦੂ |
ਉਮਦ ਭੱਟੀਯਾਨੀ (d. 1562; ਹੋਰ ਨਾਂ ਉਮਾਦਿਓ, ਉਮਾ ਦੇਵੀ ) ਮਾਲਦਿਓ ਰਾਠੋੜ, ਮੇਵਾੜ ਦੇ ਰਾਠੋੜ ਸ਼ਾਸਕ (r. 1532 – 1562)ਵਜੋਂ ਮਸ਼ਹੂਰ ਸੀ, ਦੀ ਦੂਜੀ ਪਤਨੀ ਸੀ।ਉਸਨੇ ਰੁਥੀ ਰਾਣੀ ਦਾ ਖ਼ਿਤਾਬ ਹਾਸਿਲ ਕੀਤਾ — ਉਸਦੇ ਪਤੀ ਨਾਲ ਉਸਦੇ ਤਣਾਅ-ਭਰੇ ਰਿਸ਼ਤੇ ਦੇ ਕਾਰਨ ਉਸਨੂੰ ਨਫ਼ਰਤ ਜਾਂ ਪੀੜਤ ਮਹਾਰਾਣੀ ਕਿਹਾ ਜਾਂਦਾ ਸੀ।[1]
ਪਰਿਵਾਰ
[ਸੋਧੋ]ਉਮਦ, ਜੈਸਲ ਮੇਰ ਦੇ ਭੱਟੀ ਰਾਜਪੂਤ ਕਬੀਲੇ ਦੀ ਰਾਜਕੁਮਾਰੀ ਸੀ ਅਤੇ ਉਹ ਰਵਾਲ ਲੂਨਕਰਨ ਭੱਟੀ, ਜੈਸਲ ਮੇਰ ਦਾ ਰਾਜਾ (r. 1530 - 1551), ਦੀ ਧੀ ਸੀ।[2]
ਸੱਭਿਆਚਾਰ ਵਿੱਚ ਪ੍ਰਸਿੱਧੀ
[ਸੋਧੋ]- ਪ੍ਰੇਮਚੰਦ ਦੁਆਰਾ ਲਿੱਖਿਆ ਨਾਵਲ "ਰੁਠੀ ਰਾਣੀ" ਦੀ ਪਾਤਰ ਉਮਦ ਹੈ।
- ਮ੍ਰੀਨਲ ਦੇਸ਼ਰਾਜ ਦੁਆਰਾ ਇੱਕ ਕਾਲਪਨਿਕ ਪਾਤਰ ਨੂੰ ਸੋਨੀ ਟੀਵੀ ਦੇ "ਭਾਰਤ ਕਾ ਵੀਰ ਪੁੱਤਰ- ਮਹਾਰਾਣਾ ਪ੍ਰਤਾਪ" ਵਿੱਚ ਪੇਸ਼ ਕੀਤਾ ਗਿਆ।[3]
ਹਵਾਲੇ
[ਸੋਧੋ]- ↑ Hooja, Rima (2006). A history of Rajasthan (in ਅੰਗਰੇਜ਼ੀ). Rupa & Co. p. 520.
- ↑ Kothiyal, Tanuja (2016). Nomadic Narratives: A History of Mobility and Identity in the Great Indian Desert (in ਅੰਗਰੇਜ਼ੀ). Cambridge University Press. p. 85, 87. ISBN 9781107080317.
- ↑ Chopra, Rukmini (June 22, 2014). "Mreenal Deshraj to be a part of Maharana Pratap?". Retrieved 9 August 2017.