ਉਮਾ ਭੇਂਡੇ
ਦਿੱਖ
ਉਮਾ ਭੇਂਡੇ | |
|---|---|
| ਜਨਮ | ਅਨੁਸਾਇਆ ਸਕਾਰੀਕਰ[1] 31 ਮਈ 1945 |
| ਮੌਤ | 19 ਜੁਲਾਈ 2017 (ਉਮਰ 72) ਮੁੰਬਈ, ਮਹਾਰਾਸ਼ਟਰ, ਭਾਰਤ |
| ਪੇਸ਼ਾ | ਅਦਾਕਾਰਾ |
| ਸਰਗਰਮੀ ਦੇ ਸਾਲ | 1960–2000 |
| ਜੀਵਨ ਸਾਥੀ | ਪ੍ਰਕਾਸ਼ ਭੇਂਡੇ |
| ਬੱਚੇ | ਪ੍ਰਸਾਦ ਭੇਂਡੇ ਅਤੇ ਪ੍ਰਸਨਨਾ ਭੇਂਡੇ |
| ਪੁਰਸਕਾਰ | ਚਿਤਰਾਭੂਸ਼ਣ |
ਉਮਾ ਭੇਂਡੇ (1945 – 19 ਜੁਲਾਈ 2017)[2] ਇੱਕ ਭਾਰਤੀ ਅਦਾਕਾਰਾ ਸੀ ਜਿਸ ਨੇ ਮਰਾਠੀ ਫ਼ਿਲਮਾਂ, ਟੈਲੀਵਿਜ਼ਨ ਅਤੇ ਥੀਏਟਰ ਵਿੱਚ ਕੰਮ ਕੀਤਾ। ਉਸ ਨੇ ਆਪਣੀ ਸ਼ੁਰੂਆਤ ਮਰਾਠੀ ਫ਼ਿਲਮ ਆਕਸ਼ਗੰਗਾ (1960) ਤੋਂ ਕੀਤੀ। ਉਹ ਆਮੀ ਜਾਤੋ ਅਮਚਿਆ ਗਾਵਾ (1968), ਅੰਗਾਈ (1968), ਭੱਲੂ (1980) ਫ਼ਿਲਮਾਂ ਵਿੱਚ ਦਿਖਾਈ ਦੇਣ ਲਈ ਜਾਣੀ ਜਾਂਦੀ ਹੈ। ਭੇਂਡੇ ਨੂੰ ਮਰਾਠੀ ਫ਼ਿਲਮ ਇੰਡਸਟਰੀ ਵਿੱਚ ਉਸ ਦੇ ਯੋਗਦਾਨ ਲਈ ਚਿੱਤਰਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[3]
ਫ਼ਿਲਮੋਗ੍ਰਾਫੀ
[ਸੋਧੋ]ਫ਼ਿਲਮਾਂ
[ਸੋਧੋ]- ਆਕਾਸ਼ਗੰਗਾ (1960)
- ਅੰਤਰੀਚਾ ਦਿਵਾ (1960)
- ਸਵੈਂਵਰ ਜ਼ਲੇ ਸਿਤੇਚੇ (1964)
- ਮਲਹਾਰੀ ਮਾਰਤੰਡ (1965)
- ਸ਼ੇਵਚਾ ਮਾਲੁਸਰਾ (1966)
- ਮਧੂਚੰਦਰ (1967)
- ਕਾਕਾ ਮਾਲਾ ਵਾਚਵਾ (1967)
- ਅੰਗਾਈ (1968)
- ਆਮਿ ਜਾਤੋ ਅਮੁਚਿਆ ਗਾਵਾ (1968)
- ਨਾਤੇ ਜਾਡਲੇ ਡੌਨ ਜੀਵਨਚੇ (1971)
- ਤੀ ਪਾਚ ਨਜੁਕ ਬੋਤੇ (1972)
- ਆਸ਼ੀ ਹੀ ਸਤਰਿਆਚੀ ਤਰਹਾ (1974)
- ਭਾਲੂ (1980)
- ਚਤਕ ਚਾਂਦਨੀ (1982)
- ਥੋਰਾਟੈਂਚੀ ਕਮਲਾ (1984)
- ਪ੍ਰੇਮਸਾਥੀ ਵੱਟਲ ਤੇ (1987)
- ਆਪਣਾ ਯਾਨਾ ਪਹਿਲਤ ਕਾ (1992)
- ਆਈ ਥੋਰ ਟੂਜ਼ੇ ਉਪਕਾਰ (2001)
ਇਹ ਵੀ ਦੇਖੋ
[ਸੋਧੋ]- ਮਰਾਠੀ ਸਿਨੇਮਾ
ਹਵਾਲੇ
[ਸੋਧੋ]- ↑ "Actress Uma Bhende passed away". Daink Bhaskar. Retrieved 19 July 2017.
- ↑ "Actress Uma Bhende passed away". Maharashtra Times Online. Archived from the original on 22 ਜੁਲਾਈ 2017. Retrieved 19 July 2017.
- ↑ "सचिन पिळगावकर आणि उमा भेंडे यंदाचे'चित्रभूषण'" [Sachin Pilgaonkar and Uma Bhende gets awarded]. Loksatta (in Marathi). Pune: The Indian Express. Archived from the original on 2016-03-05. Retrieved 19 July 2017.
{{cite web}}: CS1 maint: unrecognized language (link)