ਉਮੇਸਟਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਮੇਸਟਾਨ
ਪਾਰਕ ਵਿੱਚ ਦਾਖਲ ਹੋਣ ਦਾ ਇੱਕ ਦਰਵਾਜ਼ਾ
ਕਿਸਮਸ਼ਹਿਰੀ ਪਾਰਕ
ਸਥਾਨਊਮਿਓ, ਸਵੀਡਨ
ਬਣਿਆ1998
ਖੁੱਲਾਸਾਰਾ ਸਾਲ

ਉਮੇਸਟਾਨ ਊਮਿਓ, ਸਵੀਡਨ ਵਿੱਚ ਸਥਿਤ ਇੱਕ ਬਿਜ਼ਨਸ ਪਾਰਕ ਹੈ।

ਵਰਣਨ[ਸੋਧੋ]

1998 ਵਿੱਚ ਵੈਸਟਰਬਾਟਨ ਰੈਜੀਮੈਂਟ ਦੇ ਖਤਮ ਹੋਣ ਤੋਂ ਬਾਅਦ ਇਸ ਜਗ੍ਹਾ ਨੂੰ ਬਿਜ਼ਨਸ ਪਾਰਕ ਵਜੋਂ ਵਰਤਿਆ ਜਾਣਾ ਸ਼ੁਰੂ ਹੋਇਆ। ਊਮਿਓ ਨਗਰਪਾਲਿਕਾ ਨੇ ਇਹ ਸਾਰਾ ਖੇਤਰ ਖਰੀਦ ਲਿਆ ਤਾਂ ਜੋ ਇਸਨੂੰ ਵਪਾਰ ਅਤੇ ਗਿਆਨ ਦਾ ਕੇਂਦਰ ਬਣਾਇਆ ਜਾਵੇ। ਇਮਾਰਤ ਵਿੱਚ ਨਵੀਆਂ ਲੋੜਾਂ ਅਨੁਸਾਰ ਸੁਧਾਰ ਕੀਤੇ ਗਏ। ਬਿਜ਼ਨਸ ਪਾਰਕ ਵਿੱਚ 40 ਇਮਾਰਤਾਂ ਹਨ ਜਿਹਨਾਂ ਵਿੱਚ 120 ਤੋਂ ਵੱਧ ਕਿਰਾਏਦਾਰ ਹਨ। ਤਕਰੀਬਨ 3,000 ਵਿਅਕਤੀ ਰੋਜ਼ ਇੱਥੇ ਆਉਂਦੇ ਹਨ।[1][2]

2012 ਵਿੱਚ ਊਮਿਓ ਨਗਰਪਾਲਿਕਾ ਨੇ ਲਰਸਟਨ ਨੂੰ ਇਹ ਪਾਰਕ 47 ਕਰੋੜ ਕਰੋਨੋਰ ਵਿੱਚ ਵੇਚ ਦਿੱਤਾ।[3]

ਹਵਾਲੇ[ਸੋਧੋ]

  1. "Enterprise and development on historic ground". umestan.se. Umestan Företagspa. Archived from the original on 3 ਮਈ 2014. Retrieved 3 May 2014. {{cite web}}: Unknown parameter |dead-url= ignored (help)
  2. "Historik". umestan.se (in ਫਰਮਾ:Sv). Umestan Företagspa. Archived from the original on 3 ਮਈ 2014. Retrieved 3 May 2014. {{cite web}}: Unknown parameter |dead-url= ignored (help)CS1 maint: unrecognized language (link)
  3. "Nu är Umestan såld". folkbladet.nu (in ਫਰਮਾ:Sv). Folkbladet. Retrieved 3 May 2014.{{cite web}}: CS1 maint: unrecognized language (link)