ਉਹ ਕੌਣ ਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਹ ਕੌਣ ਸੀ ਕਹਾਣੀ ਸੰਗ੍ਰਹਿ ਤੇਗ ਬਹਾਦਰ ਸਿੰਘ ਤੇਗ ਦੁਆਰਾ ਲਿਖਿਆ ਗਿਆ ਹੈ। ਇਸ ਕਹਾਣੀ ਸੰਗ੍ਰਹਿ ਦਾ ਪ੍ਰਕਾਸ਼ਨ 2013 ਵਿੱਚ ਹੋਇਆ।[1]

ਕਿਤਾਬ ਬਾਰੇ[ਸੋਧੋ]

ਇਸ ਕਹਾਣੀ ਸੰਗ੍ਰਹਿ ਵਿੱਚ ਮੌਜੂਦ ਸਾਰੀਆਂ ਕਹਾਣੀਆਂ ਇੱਕ ਆਦਰਸ਼ ਸਿੱਖੀ ਜੀਵਨ ਨਾਲ ਸੰਬੰਧਿਤ ਹਨ। ਇਸ ਕਿਤਾਬ ਵਿੱਚ 23 ਕਹਾਣੀਆਂ ਸ਼ਾਮਿਲ ਹਨ ਜਿਨ੍ਹਾਂ ਵਿਚੋਂ 16 ਕਹਾਣੀਆਂ ਵਿੱਚ ਸੱਚੀਆਂ ਘਟਨਾਵਾਂ ਨੂੰ ਕਹਾਣੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਕਹਣੀਆਂ ਵਿੱਚ ਗੁਰੂ ਸਹਿਬਾਨਾਂ ਦੇ ਜੀਵਨ ਅਤੇ ਗੁਰੁਬਾਣੀ ਦੀ ਮਹਤਤਾ ਨੂੰ ਦਰਸਾਇਆ ਗਿਆ ਹੈ। ਕਹਾਣੀਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਕਹਾਣੀਆਂ ਵਿਚਲੀਆਂ ਘਟਨਾਵਾਂ ਉਸ ਨਾਲ ਵਾਪਰੀਆਂ ਹਨ।[2] ਇਸ ਕਹਾਣੀ ਵਿਚਲੀ ਕਹਾਣੀ "ਭਾਵੇਂ ਲਾਂਭੇ ਕੇਸ ਕਰ" ਵਿਸ਼ਕਰਮਾ ਪ੍ਰਚਾਰਿਕ ਵਿੱਚ ਛਪੀ। ਇੱਕ ਹੋਰ ਕਹਾਣੀ "ਉਹ ਕੌਣ ਸੀ" "ਕੌਮੀ ਰਾਜਨੀਤੀ" ਵਿੱਚ ਛਪੀ।[3]

ਕਹਾਣੀਆਂ[ਸੋਧੋ]

  1. ਉਹ ਕੌਣ ਸਨ
  2. ਪਾਪੀ ਕੇ ਮਾਰਨੇ ਕਉ
  3. ਮੈਂ ਕੀ ਕਰਾਂ
  4. ਸੇਈ ਗੁਰਮੁਖਿ ਪਿਆਰੇ ਮੇਲ
  5. ਵੈਰਾਗ
  6. ਅਰਦਾਸ ਦੀ ਕਰਾਮਾਤ
  7. ਧੁਰ ਕੀ ਬਾਣੀ ਆਈ
  8. ਕੋਊ ਹਰਿ ਸਮਾਨਿ ਨਹੀਂ ਰਾਜਾ
  9. ਭਾਵੇਂ ਲਾਂਭੇ ਕੇਸ ਕਰ
  10. ਪੂਰਬ ਕਰਮ ਅੰਕੁਰ ਜਬ ਪ੍ਰਗਟੇ
  11. ਗੁਰ ਪੂਰੇ ਮੇਰੀ ਰਾਖਿ ਲਈ
  12. ਜਾਹ ǃ ਜਾਹ ǃ ਜਾਹ ǃ
  13. ਰਹਿਤ ਅਵਰ ਕੁਛ ਅਮਰ ਕਮਾਵਤ
  14. ਅਹਿਸਾਸ
  15. ਕਹਿਬੇ ਕੋ ਸੋਭਾ ਨਹੀਂ
  16. ਪਰਸੁ ਪਰਸਾ ਪਰਸਰਾਮ
  17. ਮਾਂǃ ਮਾਂ
  18. ਚੋਰ ਕੀ ਹਾਮਾ ਭਰੇ ਨਾ ਕੋਇ
  19. ਮੰਦੇ ਕੰਮੀ ਨਾਨਕਾ
  20. ਭੈ ਕਾਹੂ ਕਉ ਦੇਤ ਨਹਿ
  21. ਜੱਟ ਜੱਟ ਦਾ
  22. ਲੂਣ ਹਰਾਮੀ
  23. ਜਵਾਬ(ਉਹ ਕੌਣ ਸੀ) [4]

ਹਵਾਲੇ[ਸੋਧੋ]

  1. ਤੇਗ, ਤੇਗ ਬਹਾਦਰ ਸਿੰਘ (2013). ਉਹ ਕੌਣ ਸਨ. ਲੁਧਿਆਣਾ: ਫੇਮ ਡਾਇਰੈਕਟਰੀ ਪਬਲੀਕੇਸ਼ਨ.
  2. ਤੇਗ, ਤੇਗ ਬਹਾਦਰ ਸਿੰਘ (2013). ਉਹ ਕੌਣ ਸੀ. ਲੁਧਿਆਣਾ: ਫੇਮ ਡਾਇਰੈਕਟਰੀ ਪਬਲੀਕੇਸ਼ਨ.
  3. ਤੇਗ, ਤੇਗ ਬਹਾਦਰ ਸਿੰਘ (2013). ਉਹ ਕੌਣ ਸੀ. ਲੁਧਿਆਣਾ: ਫੇਮੀ ਡਾਇਰੈਕਟਰੀ ਪਬਲੀਕੇਸ਼ਨ. pp. 9, 10, .{{cite book}}: CS1 maint: extra punctuation (link)
  4. ਤੇਗ, ਤੇਗ ਬਹਾਦਰ ਸਿੰਘ (213). ਉਹ ਕੌਣ ਸੀ. ਲੁਧਿਆਣਾ.