ਉੱਡਦੇ ਬਾਜ਼ਾਂ ਮਗਰ
ਦਿੱਖ
| ਲੇਖਕ | ਪਾਸ਼ |
|---|---|
| ਮੂਲ ਸਿਰਲੇਖ | ਉੱਡਦੇ ਬਾਜਾਂ ਮਗਰ |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਵਿਸ਼ਾ | ਕਵਿਤਾ |
| ਵਿਧਾ | ਵਿਦਰੋਹੀ ਕਵਿਤਾ |
ਉੱਡਦੇ ਬਾਜਾਂ ਮਗਰ ਪੰਜਾਬੀ ਦੇ ਜੁਝਾਰੂ ਕਵੀ ਪਾਸ਼ ਦੀ ਦੂਜੀ ਕਾਵਿ ਪੁਸਤਕ ਸੀ।ਇਸ ਪੁਸਤਕ ਵਿੱਚ ਉਹਨਾਂ ਦੀਆਂ ਕੁੱਲ 41 ਕਵਿਤਾਵਾਂ ਹਨ।ਇਹ ਪੁਸਤਕ 1974 ਵਿੱਚ ਪ੍ਰਕਾਸ਼ਿਤ ਹੋਈ।[1]
- ↑ ਸੰਪੂਰਨ ਪਾਸ਼-ਕਾਵਿ; ਸੰਪਾਦਕ ਅਤੇ ਪ੍ਰਕਾਸ਼ਕ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ