ਊਧਮ ਸਿੰਘ ਨਗਰ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਊਧਮ ਸਿੰਘ ਨਗਰ
ਗੋਵਿੰਦ ਵੱਲਭ ਪੰਤ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨੋਲੋਜੀ, ਪੰਤਨਗਰ
ਉਤਰਾਖੰਡ ਵਿਚ ਸਥਾਨ
ਉਤਰਾਖੰਡ ਵਿਚ ਸਥਾਨ
ਦੇਸ਼ ਭਾਰਤ
ਸੂਬਾਉੱਤਰਾਖੰਡ
ਡਵੀਜ਼ਨਕੁਮਾਊਂ
ਸ੍ਥਾਪਿਤ1995
ਨਾਮ-ਆਧਾਰਸ਼ਹੀਦ-ਏ-ਆਜ਼ਮ ਊਧਮ ਸਿੰਘ
ਹੈਡ ਕੁਆਟਰਬਾਗੇਸ਼੍ਵਰ
ਖੇਤਰ
 • ਕੁੱਲ2,908 km2 (1,123 sq mi)
ਆਬਾਦੀ
 (2011)
 • ਕੁੱਲ16,48,367
ਭਾਸ਼ਾਵਾਂ
 • ਸਰਕਾਰੀਹਿੰਦੀ, ਸੰਸਕ੍ਰਿਤ
ਪਿੰਨ
263153
ਟੈਲੀਫੋਨ ਕੋਡ91-5944
ਵਾਹਨ ਰਜਿਸਟ੍ਰੇਸ਼ਨUK-06, UK-18
ਵੈੱਬਸਾਈਟusnagar.nic.in

ਊਧਮ ਸਿੰਘ ਨਗਰ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ।[1] ਜ਼ਿਲ੍ਹੇ ਦਾ ਹੈਡ ਕੁਆਟਰ ਰੁਦਰਪੁਰ ਸ਼ਹਿਰ ਵਿਚ ਹੈ। ਇਹ ਜ਼ਿਲ੍ਹਾ ਪੂਰਬ ਵੱਲ ਨੇਪਾਲ, ਉੱਤਰ ਵੱਲ ਚੰਪਾਵਤ ਅਤੇ ਨੈਨੀਤਾਲ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਅਤੇ ਦੱਖਣ ਵੱਲ ਉੱਤਰ ਪ੍ਰਦੇਸ਼ ਨਾਲ ਘਿਰਿਆ ਹੋਇਆ ਹੈ। ਊਧਮ ਸਿੰਘ ਨਗਰ ਜਿਲ੍ਹਾ 1995 ਵਿੱਚ ਨੈਨੀਤਾਲ ਜ਼ਿਲ੍ਹੇ ਦੇ ਦੱਖਣੀ ਤਰਾਈ ਖੇਤਰਾਂ ਤੋਂ ਸਥਾਪਿਤ ਕੀਤਾ ਗਿਆ ਸੀ।[2] 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਹ ਦੇਹਰਾਦੂਨ ਅਤੇ ਹਰਿਦੁਆਰ ਤੋਂ ਬਾਅਦ ਉਤਰਾਖੰਡ ਦਾ ਤੀਜਾ ਸਭ ਤੋਂ ਵੱਡਾ ਜਨਸੰਖਿਆ ਵਾਲਾ ਜ਼ਿਲ੍ਹਾ ਹੈ।

ਸੰਬੰਧਿਤ ਸੂਚੀਆਂ[ਸੋਧੋ]

ਤਹਿਸੀਲ[ਸੋਧੋ]

  • ਬਾਜਪੁਰ
  • ਗਦਰਪੁਰ
  • ਜਸਪੁਰ
  • ਕਾਸ਼ੀਪੁਰ
  • ਖਟੀਮਾ
  • ਕਿੱਛਾ
  • ਸਿਤਾਰਗੰਜ
  • ਰੁਦਰਪੁਰ
  • ਨਾਨਕਮੱਤਾ

ਬਲਾਕ[ਸੋਧੋ]

  • ਜਸਪੁਰ
  • ਕਾਸ਼ੀਪੁਰ
  • ਬਾਜਪੁਰ
  • ਗਦਰਪੁਰ
  • ਰੁਦਰਪੁਰ
  • ਸਿਤਾਰਗੰਜ
  • ਖਟੀਮਾ

ਵਿਧਾਨ ਸਭਾ ਹਲਕੇ[ਸੋਧੋ]

ਹਵਾਲੇ[ਸੋਧੋ]

  1. Districts of Uttarakhand
  2. Singh, Anand Raj (12 March 2015). "Mayawati may create new district to tame old foe". The New Indian Express. Archived from the original on 4 ਜੂਨ 2016. Retrieved 14 May 2016.