ਊਮਿਓ ਡਿਜ਼ਾਇਨ ਸੰਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਊਮਿਓ ਡਿਜ਼ਾਇਨ ਸੰਸਥਾ
UID
Designhögskolan i Umeå
UID-building-stallverket-April2014.jpg
ਸਥਾਪਨਾ1989
ਕਿਸਮਸਰਕਾਰੀ
ਮਾਤ ਅਦਾਰਾਊਮਿਆ ਯੂਨੀਵਰਸਿਟੀ
Rectorਐਨਾ ਵਾਲਟੋਨੇਨ
ਵਿੱਦਿਅਕ ਅਮਲਾ40
ਵਿਦਿਆਰਥੀ150
ਡਾਕਟਰੀ ਵਿਦਿਆਰਥੀ6
ਟਿਕਾਣਾਊਮਿਆ, ਸਵੀਡਨ
ਕੈਂਪਸਸ਼ਹਿਰੀ ਖੇਤਰ
ਮਾਨਤਾਵਾਂEUA
ਵੈੱਬਸਾਈਟUmeå Institute of Design

ਊਮਿਓ ਡਿਜ਼ਾਇਨ ਸੰਸਥਾ ਊਮਿਆ ਯੂਨੀਵਰਸਿਟੀ ਦੇ ਵਿੱਚ ਇੱਕ ਸੰਸਥਾ ਹੈ। ਇਹ 1989 ਵਿੱਚ ਖੁੱਲੀ ਸੀ। ਊਮਿਓ ਡਿਜ਼ਾਇਨ ਸੰਸਥਾ ਊਮਿਓ ਯੂਨੀਵਰਸਿਟੀ ਦੇ ਮੁੱਖ ਕੈਂਪਸ ਅਤੇ ਊਮਿਓ ਸ਼ਹਿਰ ਦੇ ਕੇਂਦਰ ਦੇ ਵਿੱਚਕਾਰ ਸਥਿਤ ਹੈ।

ਊਮਿਓ ਡਿਜ਼ਾਇਨ ਸੰਸਥਾ ਅਜਿਹਾ ਇੱਕੋ ਸਕੈਂਡੇਵੀਅਨ ਸਕੂਲ ਹੈ ਜਿਸ ਨੂੰ ਬਿਜ਼ਨਸਵੀਕ ਰਸਾਲੇ ਨੇ ਦੁਨੀਆ ਦੇ 60 ਸਭ ਤੋਂ ਵਧੀਆ ਡਿਜ਼ਾਇਨ ਸਕੂਲਾਂ ਵਿੱਚ ਰੱਖਿਆ ਹੈ(2006, 2007 ਅਤੇ 2009),[1][2][3] ਅਤੇ ਇਸਨੂੰ ਦੁਨੀਆ ਦੇ 18 ਸਭ ਤੋਂ ਵਧੀਆ ਸਕੂਲ ਵਿੱਚੋਂ ਵੀ ਕਿਹਾ ਗਿਆ ਹੈ।[4] 2011 ਵਿੱਚ ਇਸਨੂੰ ਰੈਡ ਡਾਟ ਸੰਸਥਾ ਦੁਆਰਾ "ਯੂਰੋਪਾ ਅਤੇ ਅਮਰੀਕਾ" ਖੇਤਰ ਦਾ ਦੂਜਾ ਸਭ ਤੋਂ ਵਧੀਆ ਡਿਜ਼ਾਇਨ ਸਕੂਲ ਮੰਨਿਆ ਗਿਆ[5] ਅਤੇ 2012 ਵਿੱਚ ਇਸਨੇ ਪਹਿਲਾ ਸਥਾਨ ਪ੍ਰਾਪਤ ਕੀਤਾ।[6]

ਹਵਾਲੇ[ਸੋਧੋ]