ਊਸ਼ਾ ਮੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਊਸ਼ਾ ਮੀਨਾ
ਸੰਸਦ ਮੈਂਬਰ
ਹਲਕਾਸਵਾਮੀ ਮਾਧੋਪੁਰ
ਨਿੱਜੀ ਜਾਣਕਾਰੀ
ਜਨਮ( 1949-07-01)1 ਜੁਲਾਈ 1949
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਪਤੀ/ਪਤਨੀਧਰਮ ਸਿੰਘ ਮੀਨਾ
ਕਿੱਤਾਕਿਸਾਨ,ਸਿਆਸਤਦਾਨ, ਸਮਾਜ ਸੇਵੀ

ਊਸ਼ਾ ਮੀਨਾ (ਜਨਮ 1 ਜੁਲਾਈ 1 9 449) ਇਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤ ਦੇ ਰਾਜ ਰਾਜਸਥਾਨ ਵਿੱਚ ਸਵਾਈ ਮਾਧੋਪੁਰ ਹਲਕੇ ਤੋਂ ਇੱਕ ਸੰਸਦ ਮੈਂਬਰ ਚੁਣੀ ਗਈ। ਉਸ ਨੇ ਇਹ ਚੋਣਾਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਵਜੋਂ ਲੜੀਆਂ।[1]

ਅਰੰਭਕ ਜੀਵਨ[ਸੋਧੋ]

ਉਹ 1 ਜੁਲਾਈ 1949 ਨੂੰ ਰਾਜਸਥਾਨ ਦੇ ਅਲਵਰ ਵਿਖੇ ਪੈਦਾ ਹੋਈ ਸੀ। ਉਹ ਮਰਹੂਮ ਕੈਪਟਨ ਛੁੱਟਨ ਲਾਲ ਮੀਨਾ ਦੀ ਧੀ ਹੈ ਜੋ ਸਾਬਕਾ ਸੰਸਦ ਮੈਂਬਰ ਕਾਂਗਰਸ ਰਿਹਾ। ਉਸ ਨੇ ਧਰਮ ਸਿੰਘ ਮੀਨਾ (ਆਈਏਐਸ) ਨਾਲ ਵਿਆਹ ਕਰਵਾਇਆ ਅਤੇ ਉਸ ਦੇ ਦੋ ਬੇਟੇ ਅਤੇ ਇਕ ਬੇਟੀ ਹੈ।[1]

ਕੈਰੀਅਰ[ਸੋਧੋ]

ਊਸ਼ਾ ਨੇ ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ ਬੈਚਲਰ ਆਫ ਆਰਟਸ ਪੂਰੀ ਕੀਤੀ। ਉਹ ਪਹਿਲੀ ਵਾਰ 1996 'ਚ 11ਵੀਂ ਲੋਕ ਸਭਾ ਲਈ ਚੁਣੀ ਗਈ ਸੀ। 1997 ਤੱਕ, ਉਹ ਸੀ;

  • ਉਦਯੋਗ ਕਮੇਟੀ ਦੀ ਮੈਂਬਰ
  • ਸਲਾਹਕਾਰ ਕਮੇਟੀ, ਜਲ ਸਰੋਤ ਮੰਤਰਾਲੇ ਦੀ ਮੈਂਬਰ

1998 ਵਿਚ, ਉਹ 12ਵੀਂ ਲੋਕ ਸਭਾ ਲਈ ਦੁਬਾਰਾ ਚੁਣੀ ਗਈ ਸੀ ਅਤੇ ਇਸਨੇ ਸੇਵਾ ਨਿਭਾਈ;

  • ਖੇਤੀਬਾੜੀ ਕਮੇਟੀ ਦੀ ਮੈਂਬਰ,
  • ਸਲਾਹਕਾਰ ਕਮੇਟੀ, ਜਲ ਸਰੋਤ ਮੰਤਰਾਲੇ ਦੀ ਮੈਂਬਰ,

ਉਹ 1998-99 ਦੌਰਾਨ ਹਿੰਦੀ ਸਿੱਖਿਆ ਸਮਿਤੀ ਦੀ ਮੈਂਬਰ ਵੀ ਰਹੀ ਹੈ।[1]

ਹਵਾਲੇ[ਸੋਧੋ]