ਸਮੱਗਰੀ 'ਤੇ ਜਾਓ

ਊਸ਼ੀ ਖਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Ushi Khan
Member of Parliament, Rajya Sabha
ਦਫ਼ਤਰ ਵਿੱਚ
1976–1982
ਹਲਕਾRajasthan
ਨਿੱਜੀ ਜਾਣਕਾਰੀ
ਜਨਮ(1935-12-24)24 ਦਸੰਬਰ 1935
ਮੌਤ10 ਸਤੰਬਰ 2014(2014-09-10) (ਉਮਰ 78)[1]
ਸਿਆਸੀ ਪਾਰਟੀIndian National Congress
ਜੀਵਨ ਸਾਥੀBarkatullah Khan

ਊਸ਼ੀ ਖਾਨ (24 ਦਸੰਬਰ 1935-10 ਸਤੰਬਰ 2014) ਇੱਕ ਭਾਰਤੀ ਸਿਆਸਤਦਾਨ ਸੀ। ਉਹ ਸੰਸਦ ਮੈਂਬਰ ਸੀ, ਜੋ ਕਿ ਕਾਂਗਰਸ ਦੀ ਮੈਂਬਰ ਵਜੋਂ ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਰਾਜਸਥਾਨ ਦੀ ਨੁਮਾਇੰਦਗੀ ਕਰਦੀ ਸੀ।[2][3]

ਹਵਾਲੇ

[ਸੋਧੋ]
  1. "Ushi Khan dies, kin donate body to SMS Medical College". 10 September 2014. Retrieved 9 July 2018.
  2. "RAJYA SABHA MEMBERS BIOGRAPHICAL SKETCHES 1952 – 2003" (PDF). Rajya Sabha. Retrieved 8 July 2018.
  3. "Women Members of Rajya Sabha" (PDF). Rajya Sabha. Retrieved 8 July 2018.