ਏਬੋ ਮੋਰਾਲਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਬੋ ਮੋਰਾਲਿਸ
ਦਸੰਬਰ 2011 ਵਿੱਚ ਕਾਰਾਕਾਸ, ਵੈਨੇਜ਼ੁਏਲਾ ਵਿਖੇ ਮੋਰਾਲਿਸ
80ਵਾਂ ਬੋਲੀਵੀਆ ਦਾ ਰਾਸ਼ਟਰਪਤੀ
ਦਫ਼ਤਰ ਸੰਭਾਲਿਆ
22 ਜਨਵਰੀ, 2006
ਉਪ ਰਾਸ਼ਟਰਪਤੀਆਲਬਾਰੋ ਗਾਰਸੀਆ ਲੀਨੇਰਾ
ਤੋਂ ਪਹਿਲਾਂਐਦੂਆਰਦੋ ਰੌਦਰੀਗੇਸ
ਸਮਾਜਵਾਦੀ ਲਹਿਰ ਦਾ ਆਗੂ
ਦਫ਼ਤਰ ਸੰਭਾਲਿਆ
1 ਜਨਵਰੀ, 1998
ਨਿੱਜੀ ਜਾਣਕਾਰੀ
ਜਨਮ
ਖ਼ੁਆਨ ਏਬੋ ਮੋਰਾਲਿਸ ਆਈਮਾ

26 ਅਕਤੂਬਰ, 1959 (54 ਦੀ ਉਮਰ)
ਈਸਾਯਾਵੀ, ਬੋਲੀਵੀਆ
ਸਿਆਸੀ ਪਾਰਟੀਸਮਾਜਵਾਦ ਦੀ ਲਹਿਰ
ਦਸਤਖ਼ਤ

ਖ਼ੁਆਨ ਏਬੋ ਮੋਰਾਲਿਸ ਆਈਮਾ, (26 ਅਕਤੂਬਰ, 1959 ਦਾ ਜਨਮ), ਆਮ ਤੌਰ ਉੱਤੇ ਏਬੋ (ਸਪੇਨੀ ਉਚਾਰਨ: [ˈeβo]), ਇੱਕ ਬੋਲੀਵੀਆਈ ਸਿਆਸਤਦਾਨ, ਕੋਕਾਲੇਰੋ ਕਾਰਕੁਨ ਅਤੇ ਫੁੱਟਬਾਲ ਖਿਡਾਰੀ ਹੈ ਜੋ 2006 ਤੋਂ ਬੋਲੀਵੀਆ ਦਾ ਰਾਸ਼ਟਰਪਤੀ ਹੈ। ਇਹ ਦੇਸ਼ ਦਾ ਪਹਿਲਾ ਜਮਹੂਰੀ ਤੌਰ ਉੱਤੇ ਚੁਣਿਆ ਰਾਸ਼ਟਰਪਤੀ ਹੈ ਜੋ ਕਬਾਇਲੀ ਅਬਾਦੀ ਨਾਲ਼ ਨਾਤਾ ਰੱਖਦਾ ਹੈ।

ਹਵਾਲੇ[ਸੋਧੋ]