ਏਲੀਨੋਰ ਕੈਟਨ
ਏਲੀਨੋਰ (ਏਲੀ) ਕੈਟਨ | |||
---|---|---|---|
ਜਨਮ | ਲੰਡਨ, ਓਨਟਾਰੀਓ, ਕੈਨੇਡਾ | 24 ਸਤੰਬਰ 1985||
ਵੱਡੀਆਂ ਰਚਨਾਵਾਂ | ਦ ਲੂਮਿਨਰੀਜ | ||
ਕੌਮੀਅਤ | ਨਿਊਜੀਲੈਂਡ | ||
ਕਿੱਤਾ | ਨਾਵਲਕਾਰ | ||
ਪ੍ਰਭਾਵਿਤ ਕਰਨ ਵਾਲੇ | ਜਾਰਜ ਏਲੀਅਟ, ਦਾਫਨੇ ਦੁ ਮੌਰੀਅਰ, ਅਲਬੇਅਰ ਕਾਮੂ | ||
ਇਨਾਮ | 2013 ਮੈਨ ਬੁਕਰ ਇਨਾਮ | ||
|
ਏਲੀਨੋਰ ਕੈਟਨ (ਜਨਮ 24 ਸਤੰਬਰ 1985) ਨਿਊਜੀਲੈਂਡ ਦੀ ਲੇਖਿਕਾ ਹੈ ਜਿਸਨੇ ਆਪਣੇ ਨਾਵਲ ਦ ਲੂਮਿਨਰੀਜ ਲਈ ਸਭ ਤੋਂ ਘੱਟ ਉਮਰ ਵਿੱਚ 2013 ਮੈਨ ਬੁਕਰ ਇਨਾਮ ਜਿੱਤਿਆ ਹੈ।
ਹਵਾਲੇ[ਸੋਧੋ]
- ↑ "Eleanor Catton". Woman's Hour. 9 September 2013. BBC Radio 4. Retrieved 18 January 2014.