ਏ-0 ਸਿਸਟਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਏ-0 ਸਿਸਟਮ ਇੱਕ ਕੰਪਿਊਟਰੀ ਪ੍ਰੋਗ੍ਰਾਮਿੰਗ ਭਾਸ਼ਾ ਹੈ। ਇਸਨੂੰ ਗ੍ਰੇਸ ਹੋਪਰ ਨੇ 1951 ਅਤੇ 1952 ਵਿੱਚ ਯੂਐਨਆਈਵੀਏਸੀ ਆਈ ਵਾਸਤੇ ਲਿਖਿਆ ਸੀ। ਇਹ ਪਿਹਲੀ ਪ੍ਰੋਗ੍ਰਾਮਿੰਗ ਭਾਸ਼ਾ ਸੀ ਜਿਸ ਵਿੱਚ ਕੰਪਾਈਲਰ ਵੀ ਮੌਜੂਦ ਸੀ। ਇਸਦੇ ਅੱਗੇ ਹੋਰ ਕਈ ਸੰਸਕਰਣ ਆਏ ਜਿਹਨਾਂ ਵਿੱਚ ਏ-1, ਏ-2, ਏ-3, ਏਟੀ-3 ਅਤੇ ਬੀ-0 ਸ਼ਾਮਿਲ ਹਨ।[1]

ਨੋਟ[ਸੋਧੋ]

  1. Hopper "Keynote Address", Sammet pg. 12

ਬਾਹਰੀ ਜੋੜ[ਸੋਧੋ]

ਹਵਾਲੇ[ਸੋਧੋ]

  1. Hopper, Grace. "The Education of a Computer". Proceedings of the Association for Computing Machinery Conference (Pittsburgh) May 1952. 
  2. Hopper, Grace. "Automatic Coding for Digital Computers". High Speed Computer Conference (Louisiana State University) February 1955. Remington Rand. 
  3. Hopper, Grace. "Keynote Address". Proceedings of the ACM SIGPLAN History of Programming Languages (HOPL) conference. 
  4. Ridgway, Richard E. "Compiling Routines". Proceedings of the 1952 ACM national meeting (Toronto) ACM '52. 
  5. Sammet, Jean (1969). Programming Languages: History and Fundamentals. Prentice-Hall. pp. g. 12.