ਸਮੱਗਰੀ 'ਤੇ ਜਾਓ

ਏ.ਬੀ.ਐੱਸ-ਸੀ.ਬੀ.ਐਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਏ.ਬੀ.ਐੱਸ-ਸੀ.ਬੀ.ਐਨ (English: ABS-CBN) ਇੱਕ ਫਿਲੀਪੀਨ ਮੀਡੀਆ ਸਮੂਹ ਹੈ ਜਿਸਦਾ ਮੁੱਖ ਦਫਤਰ ਕਿਊਜ਼ਨ ਸਿਟੀ ਵਿੱਚ ਹੈ। ਇਸਦੀ ਸਥਾਪਨਾ 1946 ਵਿੱਚ ਬੋਲੀਨਾਓ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਵਜੋਂ ਕੀਤੀ ਗਈ ਸੀ। ਇਹ ਆਲਟੋ ਬ੍ਰੌਡਕਾਸਟਿੰਗ ਸਿਸਟਮ ਅਤੇ ਕ੍ਰੋਨਿਕਲ ਬ੍ਰੌਡਕਾਸਟਿੰਗ ਨੈੱਟਵਰਕ ਦੇ ਰਲੇਵੇਂ ਦੁਆਰਾ ਬਣਾਈ ਗਈ ਸੀ।