ਐਂਡੋਕਰਾਈਨ ਪ੍ਰਬੰਧ
ਐਂਡੋਕਰਾਈਨ ਸਿਸਟਮ | |
---|---|
![]() ਐਂਡੋਕਰਾਈਨ ਸਿਸਟਮ ਦੀਆਂ ਮੁੱਖ ਗ੍ਰੰਥੀਆਂ | |
ਜਾਣਕਾਰੀ | |
FMA | FMA:9668 |
ਅੰਗ-ਵਿਗਿਆਨਕ ਸ਼ਬਦਾਵਲੀ |
ਐਂਡੋਕਰਾਈਨ ਸਿਸਟਮ ਇੱਕ ਪ੍ਰਾਣੀ ਦੇ ਸਰੀਰ ਵਿਚਲੀਆਂ ਗ੍ਰੰਥੀਆਂ ਦੇ ਸਮੂਹ ਨੂੰ ਕਹਿੰਦੇ ਹਨ ਜੋ ਸਰਕੂਲੇਟਰੀ ਸਿਸਟਮ ਵਿੱਚ ਦੂਰ ਦੂਰ ਤੱਕ ਭੇਜਣ ਲਈ ਸਿੱਧੇ ਤੌਰ 'ਤੇ ਹਾਰਮੋਨ ਚੋਂਦੀਆਂ ਹਨ। ਮੁੱਖ ਐਂਡੋਕਰਾਈਨ ਗ੍ਰੰਥੀਆਂ ਵਿੱਚ ਪਿਨੀਅਲ ਗ੍ਰੰਥੀ, ਪਿਟਿਊਟੈਰੀ ਗ੍ਰੰਥੀ, ਪੈਨਕਰੀਆ, ਓਵਰੀਆਂ, ਅੰਡਗਰੰਥੀਆਂ, ਥਾਇਰਾਇਡ ਗ੍ਰੰਥੀ, ਪੈਰਾਥਾਇਰਾਇਡ ਗ੍ਰੰਥੀ, ਹਾਈਪੋਥੈਲੇਮਸ, ਗੈਸਟਰੋਇੰਟੈਸਟੀਨਲ ਟਰੈਕਟ ਅਤੇ ਐਡਰੋਨਲ ਗ੍ਰੰਥੀਆਂ ਹਨ।
ਹਵਾਲੇ[ਸੋਧੋ]