ਐਂਪਾਇਰ ਸਟੇਟ ਬਿਲਡਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਂਪਾਇਰ ਸਟੇਟ ਬਿਲਡਿੰਗ
Empire State Building by David Shankbone crop.jpg
ਪਾਰਕ ਅਵੈਨਿਓ ਤੋਂ ਦੇਖਿਆ ਗਿਆ
Record height
Tallest in the world from 1931 to 1970[I]
Preceded byਕ੍ਰਿਸਲਰ ਬਿਲਡਿੰਗ
Surpassed byਵਰਡ ਟ੍ਰੇਡ ਸੈਟਰ (ਜੌੜੇ ਮੀਨਾਰ)
ਆਮ ਜਾਣਕਾਰੀ
ਕਿਸਮਦਫਤਰੀ ਇਮਾਰਤ ਨਿਰੀਖਣ ਡੈੱਕ
ਆਰਕੀਟੈਕਚਰ ਸ਼ੈਲੀਆਰਟ ਦੇਕੋ
ਸਥਿਤੀ350 ਪੰਜਵਾਂ ਅਵੈਨਿਓ
ਮੈਨਹੈਟਨ ਨਿਊ ਯਾਰਕ
ਨਿਰਮਾਣ ਆਰੰਭਮਾਰਚ 17, 1929 (1929-03-17)
ਮੁਕੰਮਲ11 ਅਪਰੈਲ, 1931
ਲਾਗਤ$40,948,900
ਮਾਲਕਐਂਮਪਾਇਰ ਸਟੇਟ ਰਿਆਲਟੀ ਟਰੱਸਟ
Height
ਆਰਕੀਟੈਕਚਰਲ1,250 ft (381.0 m)
Tip1,454 ft (443.2 m)
ਛੱਤ1,250 ft (381.0 m)
ਟਾਪ ਫਲੋਰ1,224 ft (373.1 m)
Observatory1,224 ft (373.1 m)
ਤਕਨੀਕੀ ਵੇਰਵੇ
Other dimensionsਲੰਬਾਈ (ਪੂਰਬ-ਪੱਛਮ) 424 ft (129.2 m) ਚੋੜਾਈ (ਉੱਤਰ-ਦੱਖਣ) 187 ft (57.0 m)
Lifts/elevators73
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਸ਼੍ਰੇਵੇ ਲੰਬ ਅਤੇ ਹਰਮੋਨ
Developerਜਾਨ ਜੇ. ਰਾਸਕੋਬ
Structural engineerਹੋਮਰ ਜੀ, ਬਾਲਕੋਮ
ਮੁੱਖ ਠੇਕੇਦਾਰਸਟਾਰੈਟ ਬ੍ਰਦਰਜ਼ ਅਤ ਏਕਨ
ਫਰਮਾ:Infobox NRHP
References
[1][2][3]

ਐਂਪਾਇਰ ਸਟੇਟ ਬਿਲਡਿੰਗ ਜੋ ਕਿ ਨਿਊ ਯਾਰਕ ਦੀ 1931 ਤੋਂ 1970 ਤੱਕ ਲਗਭਗ 40 ਸਾਲ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਰਹੀ ਹੈ ਇਸ ਦੀਆਂ 102 ਮੰਜ਼ਲਾ ਹਨ। ਇਸ ਦੀ ਉੱਚਾਈ 1250 ਫੁੱਟ ਜਾਂ 381 ਮੀਟਰ ਹੈ। ਇਸ ਦੀ ਅੰਟੀਨੇ ਨਾਲ ਉੱਚਾਈ 1454 ਫੁੱਟ ਜਾਂ 443 ਮੀਟਰ ਹੈ। ਹੁਣ ਇਹ ਇਮਾਰਤ ਦੁਨੀਆਂ ਦੀ ਪੰਜਵੀ ਸਭ ਤੋਂ ਉਚੀ ਇਮਾਰਤ ਹੈ। 28 ਜੁਲਾਈ 1945 ਨੂੰ ਬੀ-25 ਮਿੱਸ਼ਲ ਬੰਬਾਰ ਜਹਾਜ਼ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਿੱਚ ਵੱਜਣ ਕਰ ਕੇ 14 ਲੋਕ ਮਾਰੇ ਗਏ। ਇਹ ਜਹਾਜ਼ ਧੁੰਧ ਕਾਰਨ 79ਵੀਂ ਅਤੇ 80ਵੀਂ ਮੰਜ਼ਿਲ ਵਿੱਚ ਜਾ ਵੱਜਾ ਸੀ। ਇਸ ਨਾਲ ਅੱਗ ਵੀ ਲਗ ਗਈ ਸੀ ਜਿਸ ਨੂੰ ਸਿਰਫ਼ 45 ਮਿੰਟ ਵਿੱਚ ਹੀ ਬੁਝਾ ਲਿਆ ਗਿਆ ਸੀ। 102 ਮੀਜ਼ਲਾਂ ਦੀ ਇਹ ਇਮਾਰਤ 381 ਮੀਟਰ ਉਚੀ ਹੈ ਤੇ 1931 ਵਿੱਚ ਬਣੀ ਸੀ। ਸੰਨ 1972 ਤਕ ਇਹ ਦੁਨੀਆ ਦੀ ਸਭ ਤੋਂ ਉਚੀ ਇਮਾਰਤ ਸੀ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named skyscrapercenter
  2. "Empire State Building". National Historic Landmark summary listing. National Park Service. September 11, 2007. Archived from the original on August 28, 2011. Retrieved June 10, 2015. {{cite web}}: Unknown parameter |deadurl= ignored (help)
  3. ਫਰਮਾ:NRISref