ਐਜਬੈਸਟਨ ਕ੍ਰਿਕਟ ਮੈਦਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਜਬੈਸਟਨ ਕ੍ਰਿਕਟ ਗਰਾਊਂਡ
275px
Edgbaston - view of new stand from the north.jpg
ਗਰਾਊਂਡ ਦੀ ਜਾਣਕਾਰੀ
ਸਥਾਨਐਜਬੈਸਟਨ, ਬਰਮਿੰਘਮ
ਸਥਾਪਨਾ1882
ਸਮਰੱਥਾ25,000 ਲਗਭਗ
ਦੋਹਾਂ ਪਾਸਿਆਂ ਦੇ ਨਾਮ
ਬਰਮਿੰੰਘਮ ਐਂਡ
ਪਵਿਲੀਅਨ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ29–31 ਮਈ 1902:
 ਇੰਗਲੈਂਡ v [[File:{{{flag alias-1901}}}|22x20px|border |alt=|link=]] ਆਸਟਰੇਲੀਆ
ਆਖਰੀ ਟੈਸਟ1–5 ਅਗਸਤ 2018:
 ਇੰਗਲੈਂਡ v  ਭਾਰਤ
ਪਹਿਲਾ ਓ.ਡੀ.ਆਈ.28 ਅਗਸਤ 1972:
 ਇੰਗਲੈਂਡ v  ਆਸਟਰੇਲੀਆ
ਆਖਰੀ ਓ.ਡੀ.ਆਈ.15 ਜੂਨ 2017:
 ਬੰਗਲਾਦੇਸ਼ v  ਭਾਰਤ
ਪਹਿਲਾ ਟੀ205 ਜੁਲਾਈ 2010:
 ਆਸਟਰੇਲੀਆ v  ਪਾਕਿਸਤਾਨ
ਆਖਰੀ ਟੀ20 ਅੰਤਰਰਾਸ਼ਟਰੀ27 ਜੂਨ 2018:
 ਇੰਗਲੈਂਡ v  ਆਸਟਰੇਲੀਆ
ਟੀਮ ਜਾਣਕਾਰੀ
ਵਾਰਵਿਕਸ਼ਾਇਰ (1894 – ਚਲਦਾ)
03 ਜੂਨ 2019 ਤੱਕ ਸਹੀ
Source: ESPN Cricinfo

ਐਜਬੈਸਟਨ ਕ੍ਰਿਕਟ ਗਰਾਊਂਡ, ਜਿਸਨੂੰ ਕਾਊਂਟੀ ਗਰਾਊਂਡ ਜਾਂ ਐਜਬੈਸਟਨ ਸਟੇਡੀਅਮ ਵੀ ਕਿਹਾ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ ਅਤੇ ਇਹ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਐਜਬੈਸਟਨ ਖੇਤਰ ਵਿੱਚ ਸਥਿਤ ਹੈ। ਇਹ ਵਾਰਵਿਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇਸਦੀ ਵਰਤੋਂ ਇੰਗਲੈਂਡ ਵਿੱਚ ਹੋਣ ਵਾਲੇ ਟੈਸਟ ਮੈਚਾਂ, ਇੱਕ ਦਿਨਾ ਮੈਚਾਂ ਅਤੇ ਟੀ20 ਅੰਤਰਰਾਸ਼ਟਰੀ ਮੈਚਾਂ ਲਈ ਵੀ ਕੀਤੀ ਜਾਂਦੀ ਹੈ।

ਐਜਬੈਸਟਨ ਲੌਰਡਸ ਤੋਂ ਬਾਹਰ ਪਹਿਲਾ ਅੰਗਰੇਜ਼ੀ ਗਰਾਊਂਡ ਬਣਿਆ ਜਿੱਥੇ ਇੱਕ ਮੁੱਖ ਇੱਕ ਦਿਨਾ ਟੂਰਨਾਮੈਂਟ ਦਾ ਫਾਈਨਲ ਕਰਵਾਇਆ ਗਿਆ ਸੀ ਜਦੋਂ ਇੱਥੇ 2013 ਵਿੱਚ ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ ਦਾ ਫ਼ਾਈਨਲ ਮੈਚ ਖੇਡਿਆ ਗਿਆ ਸੀ। ਇੱਥੇ ਲਗਭਗ 25,000 ਦਰਸ਼ਕ ਮੈਚ ਵੇਖ ਸਕਦੇ ਹਨ ਅਤੇ ਇਹ ਲੌਰਡਸ, ਓਲਡ ਟ੍ਰੈਫ਼ਰਡ ਅਤੇ ਦ ਓਵਲ ਤੋਂ ਪਿੱਛੋਂ ਇੰਗਲੈਂਡ ਦਾ ਚੌਥਾ ਸਭ ਤੋਂ ਵੱਡਾ ਸਟੇਡੀਅਮ ਹੈ।[1]

ਹਵਾਲੇ[ਸੋਧੋ]

  1. Barnett, Rob (10 August 2011). "Edgbaston at the cutting edge". England and Wales Cricket Board. Archived from the original on 8 October 2011. Retrieved 15 August 2011.