ਸਮੱਗਰੀ 'ਤੇ ਜਾਓ

ਐਜਬੈਸਟਨ ਕ੍ਰਿਕਟ ਮੈਦਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਜਬੈਸਟਨ ਕ੍ਰਿਕਟ ਗਰਾਊਂਡ
ਤਸਵੀਰ:Edgbaston Cricket Ground Logo 2016.png
ਗਰਾਊਂਡ ਜਾਣਕਾਰੀ
ਟਿਕਾਣਾਐਜਬੈਸਟਨ, ਬਰਮਿੰਘਮ
ਸਥਾਪਨਾ1882
ਸਮਰੱਥਾ25,000 ਲਗਭਗ
ਐਂਡ ਨਾਮ
ਬਰਮਿੰੰਘਮ ਐਂਡ
ਪਵਿਲੀਅਨ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ29–31 ਮਈ 1902:
 ਇੰਗਲੈਂਡ ਬਨਾਮ  ਆਸਟਰੇਲੀਆ
ਆਖਰੀ ਟੈਸਟ1–5 ਅਗਸਤ 2018:
 ਇੰਗਲੈਂਡ ਬਨਾਮ  ਭਾਰਤ
ਪਹਿਲਾ ਓਡੀਆਈ28 ਅਗਸਤ 1972:
 ਇੰਗਲੈਂਡ ਬਨਾਮ  ਆਸਟਰੇਲੀਆ
ਆਖਰੀ ਓਡੀਆਈ15 ਜੂਨ 2017:
 ਬੰਗਲਾਦੇਸ਼ ਬਨਾਮ  ਭਾਰਤ
ਪਹਿਲਾ ਟੀ20ਆਈ5 ਜੁਲਾਈ 2010:
 ਆਸਟਰੇਲੀਆ ਬਨਾਮ  ਪਾਕਿਸਤਾਨ
ਆਖਰੀ ਟੀ20ਆਈ27 ਜੂਨ 2018:
 ਇੰਗਲੈਂਡ ਬਨਾਮ  ਆਸਟਰੇਲੀਆ
ਟੀਮ ਜਾਣਕਾਰੀ
ਵਾਰਵਿਕਸ਼ਾਇਰ (1894 – ਚਲਦਾ)
03 ਜੂਨ 2019 ਤੱਕ
ਸਰੋਤ: ESPN Cricinfo

ਐਜਬੈਸਟਨ ਕ੍ਰਿਕਟ ਗਰਾਊਂਡ, ਜਿਸਨੂੰ ਕਾਊਂਟੀ ਗਰਾਊਂਡ ਜਾਂ ਐਜਬੈਸਟਨ ਸਟੇਡੀਅਮ ਵੀ ਕਿਹਾ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ ਅਤੇ ਇਹ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਐਜਬੈਸਟਨ ਖੇਤਰ ਵਿੱਚ ਸਥਿਤ ਹੈ। ਇਹ ਵਾਰਵਿਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇਸਦੀ ਵਰਤੋਂ ਇੰਗਲੈਂਡ ਵਿੱਚ ਹੋਣ ਵਾਲੇ ਟੈਸਟ ਮੈਚਾਂ, ਇੱਕ ਦਿਨਾ ਮੈਚਾਂ ਅਤੇ ਟੀ20 ਅੰਤਰਰਾਸ਼ਟਰੀ ਮੈਚਾਂ ਲਈ ਵੀ ਕੀਤੀ ਜਾਂਦੀ ਹੈ।

ਐਜਬੈਸਟਨ ਲੌਰਡਸ ਤੋਂ ਬਾਹਰ ਪਹਿਲਾ ਅੰਗਰੇਜ਼ੀ ਗਰਾਊਂਡ ਬਣਿਆ ਜਿੱਥੇ ਇੱਕ ਮੁੱਖ ਇੱਕ ਦਿਨਾ ਟੂਰਨਾਮੈਂਟ ਦਾ ਫਾਈਨਲ ਕਰਵਾਇਆ ਗਿਆ ਸੀ ਜਦੋਂ ਇੱਥੇ 2013 ਵਿੱਚ ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ ਦਾ ਫ਼ਾਈਨਲ ਮੈਚ ਖੇਡਿਆ ਗਿਆ ਸੀ। ਇੱਥੇ ਲਗਭਗ 25,000 ਦਰਸ਼ਕ ਮੈਚ ਵੇਖ ਸਕਦੇ ਹਨ ਅਤੇ ਇਹ ਲੌਰਡਸ, ਓਲਡ ਟ੍ਰੈਫ਼ਰਡ ਅਤੇ ਦ ਓਵਲ ਤੋਂ ਪਿੱਛੋਂ ਇੰਗਲੈਂਡ ਦਾ ਚੌਥਾ ਸਭ ਤੋਂ ਵੱਡਾ ਸਟੇਡੀਅਮ ਹੈ।[1]

ਹਵਾਲੇ

[ਸੋਧੋ]
  1. Barnett, Rob (10 ਅਗਸਤ 2011). "Edgbaston at the cutting edge". England and Wales Cricket Board. Archived from the original on 8 October 2011. Retrieved 15 August 2011. {{cite web}}: Unknown parameter |deadurl= ignored (|url-status= suggested) (help)