ਐਡਮ ਸਮਿਥ ਇੰਸਟੀਚਿਊਟ

ਗੁਣਕ: 51°29′52″N 0°07′46″W / 51.4979°N 0.1294°W / 51.4979; -0.1294
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਡਮ ਸਮਿਥ ਇੰਸਟੀਚਿਊਟ
ਸੰਖੇਪASI
ਨਿਰਮਾਣ1977
ਕਿਸਮFree market public policy think tank
ਮੁੱਖ ਦਫ਼ਤਰ23 Great Smith Street, London, United Kingdom
ਗੁਣਕ51°29′52″N 0°07′46″W / 51.4979°N 0.1294°W / 51.4979; -0.1294
President
Director
Madsen Pirie
Eamonn Butler
ਵੈੱਬਸਾਈਟwww.adamsmith.org

ਐਡਮ ਸਮਿਥ ਇੰਸਟੀਚਿਊਟ ਆਧੁਨਿਕ ਅਰਥਸ਼ਾਸਤਰ ਦੇ ਬਾਨੀ, ਐਡਮ ਸਮਿਥ ਦੇ ਨਾਮ ਤੇ ਯੁਨਾਈਟਡ ਕਿੰਗਡਮ ਵਿੱਚ ਸਥਾਪਿਤ ਇੱਕ ਲਿਬਰਟੇਰੀਅਨ ਖੋਜ-ਵਿਚਾਰ ਸੰਸਥਾ ਹੈ। ਇਹ ਖੁੱਲ੍ਹੀ ਮੰਡੀ ਅਤੇ ਕਲਾਸੀਕਲ ਉਦਾਰਵਾਦੀ ਵਿਚਾਰਾਂ ਦਾ, ਖਾਸਕਰ ਜਨਤਕ ਪਸੰਦ ਥਿਊਰੀ, ਦੀ ਰੋਸ਼ਨੀ ਵਿੱਚ ਰੈਡੀਕਲ ਨੀਤੀ ਆਪਸ਼ਨ ਸਿਰਜਨ ਦਾ ਕੰਮ ਕਰਦੀ ਹੈ ਜਿਸ ਨੂੰ ਸਿਆਸਤਦਾਨ ਹੋਰ ਵਿਕਸਿਤ ਕਰ ਸਕਦੇ ਹਨ।