ਸਮੱਗਰੀ 'ਤੇ ਜਾਓ

ਐਡਵਰਡ ਪੀ ਜੋਨਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਐਡਵਰਡ ਪੌਲ ਜੋਨਸ (ਜਨਮ 5 ਅਕਤੂਬਰ 1950) ਇੱਕ ਅਮਰੀਕੀ ਨਾਵਲਕਾਰ ਅਤੇ ਕਹਾਣੀ ਲੇਖਕ ਹੈ। ਉਸ ਦੇ 2003 ਦੇ ਨਾਵਲ ਜਾਣਿਆ ਸੰਸਾਰ  ਨੇ ਗਲਪ ਲਈ ਪੁਲਿਤਜ਼ਰ ਪੁਰਸਕਾਰ ਅਤੇ ਇੰਟਰਨੈਸ਼ਨਲ IMPAC ਡਬ੍ਲਿਨ ਸਾਹਿਤਕ ਪੁਰਸਕਾਰ ਪ੍ਰਾਪਤ ਕੀਤਾ।

ਜੀਵਨੀ

[ਸੋਧੋ]

ਐਡਵਰਡ ਪੌਲ ਜੋਨਸ ਦਾ ਜਨਮ ਅਤੇ ਪਾਲਣ ਵਾਸ਼ਿੰਗਟਨ, ਡੀ.ਸੀ. ਵਿੱਚ ਹੋਇਆ ਅਤੇ  ਉਹ ਕਾਲਜ ਆਫ਼ ਹੋਲੀ ਕਰਾਸ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਤੋਂ ਪੜ੍ਹਿਆ।[1]

ਉਸ ਦੀ ਪਹਿਲੀ ਕਿਤਾਬ, ਸ਼ਹਿਰ ਵਿੱਚ ਗੁਆਚਿਆ, 20ਵੀਂ-ਸਦੀ ਦੀ ਵਾਸ਼ਿੰਗਟਨ ਅਫ਼ਰੀਕੀ-ਅਮਰੀਕੀ ਕਿਰਤੀ ਕਲਾਸ ਦੇ ਬਾਰੇ ਇੱਕ ਕਹਾਣੀ ਸੰਗ੍ਰਹਿ ਹੈ।ਮੁਢਲੀਆਂ ਕਹਾਣੀਆਂ ਵਿੱਚ ਕੁਝ ਉਹ ਲੋਕ ਹਨ, ਜੋ ਪਹਿਲੀ-ਪੀੜ੍ਹੀ ਦੇ ਪ੍ਰਵਾਸੀਆਂ ਵਾਂਗ ਹਨ, ਜੋ ਦਿਹਾਤੀ ਦੱਖਣ ਮਹਾਨ ਮਾਈਗਰੇਸ਼ਨ ਦੇ ਹਿੱਸੇ ਦੇ ਤੌਰ 'ਤੇ ਸ਼ਹਿਰ ਵਿੱਚ ਆਏ ਸਨ।

ਪੁਸਤਕ ਸੂਚੀ

[ਸੋਧੋ]
  • ਸ਼ਹਿਰ  ਵਿੱਚ ਗੁਆਚਿਆ (1992)
  • ਜਾਣਿਆ ਸੰਸਾਰ (2003)
  • ਸਾਰੇ ਆਂਟ ਹੈਗਰ ਦੇ ਬੱਚੇ (2006)

ਟਿਪਣੀਆਂ

[ਸੋਧੋ]
  1. Tucker, Neely (November 15, 2009).