ਐਨਟੋਨੀਓ ਵੇਰੀਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਨਟੋਨੀਓ ਵੇਰੀਓ

ਐਨਟੋਨੀਓ ਵੇਰੀਓ ਇਟਲੀ ਦਾ ਦਰਬਾਰੀ ਚਿੱਤਰਕਾਰ ਸੀ। ਉਸਨੂੰ ਇੰਗਲੈਂਡ ਦੇ [ ਵਿੰਡਸਰ] ਅਤੇ ਵਾਈਟ ਹਾਲ ਦੇ ਕਮਰਿਆਂ ਵਿੱਚ ਚਿੱਤਰ ਬਣਾਉਣ ਦਾ ਕੰਮ ਦਿੱਤਾ ਗਿਆ।  ਉਸਦੀ ਚਿੱਤਰਕਾਰੀ ਅਲੰਕਾਰ ਪ੍ਰਧਾਨ ਸੀ। ਉਹ ਗਾਢੇ ਚਮਕੀਲੇ ਰੰਗਾਂ ਨਾਲ ਉੱਘੜਵੇਂ ਚਿੱਤਰ ਬਣਾਉਂਦਾ ਸੀ। ਅਜਿਹੇ ਚਿੱਤਰ ਉਸ ਸਮੇਂ ਇੰਗਲੈਂਡ ਵਿੱਚ ਬਚਿੱਤਰ ਸਮਝੇ ਜਾਂਦੇ ਸਨ।


ਹਵਾਲੇ[ਸੋਧੋ]