ਐਲਨੋਰ ਹੈਲੋਵੇਲ ਐਬਟ
ਦਿੱਖ
ਐਲਨੋਰ ਹੈਲੋਵੇਲ ਐਬਟ | |
|---|---|
| ਜਨਮ | 22 ਸਤੰਬਰ 1872 ਕੈਂਬਰਿਜ, ਮੈਸੇਚਿਉਸੇਟਸ |
| ਮੌਤ | 4 ਜੂਨ 1958 ਪੋਰਟਸਮਾਊਥ, ਨਿਊ ਹੈਂਪਸ਼ਾਇਰ |
| ਕਿੱਤਾ | ਲੇਖਕ |
| ਭਾਸ਼ਾ | ਅੰਗਰੇਜ਼ੀ |
| ਕੌਮੀਅਤ | ਅਮਰੀਕਨ |
| ਸੰਬੰਧੀ | ਫੋਰਡਾਇਸ ਕੋਬਰਨ (1908) |
ਐਲਨੋਰ ਹੈਲੋਵੇਲ ਐਬਟ (22 ਸਤੰਬਰ 1872 - 4 ਜੂਨ 1958) ਇੱਕ ਅਮਰੀਕੀ ਲੇਖਕ ਸੀ। ਉਹ ‘ਲੇਡੀਜ਼ ਹੋਮ ਜਰਨਲ’ ਵਿੱਚ ਅਕਸਰ ਆਪਣੀਆਂ ਲਿਖਤਾਂ ਸਦਕਾ ਬਣਦਾ ਯੋਗਦਾਨ ਪਾਉਂਦੀ ਸੀ।