ਐਲਨ ਮਬਾਂਸਕੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਲਨ ਮਬਾਂਸਕੂ ਜਨਵਰੀ 2013

ਐਲਨ ਮਬਾਂਸਕੂ ਅੰਗ੍ਰੇਜੀ:Alain Mabanckou (ਜਨਮ 24 ਫਰਵਰੀ 1966) ਇੱਕ ਨਾਵਲਕਾਰ,ਪੱਤਰਕਾਰ ਅਤੇ ਕਵੀ ਹੈ। ਐਲਨ ਇੱਕ ਫਰਾਂਸੀਸੀ ਨਾਗਰਿਕ ਹੇ ਪਰ ਉਸਦਾ ਜਨਮ ਕਾੰਗੋ ਵਿੱਚ ਹੋਇਆ ਸੀ। ਉਹ ਇਸ ਵੇਲੇ ਅਮਰੀਕਾ ਵਿੱਚ ਸਾਹਿਤ ਦਾ ਇੱਕ ਪ੍ਰੋਫੈਸਰ ਹੈ।ਐਲਨ ਫਰਾਂਸੀਸੀ ਭਾਸ਼ਾ ਦਾ ਇੱਕ ਪ੍ਰ੍ਮੁਖ ਲੇਖਕ ਹੈ।[1]

ਹਵਾਲੇ[ਸੋਧੋ]