ਐਲਨ ਰਿਕਮੈਨ
ਦਿੱਖ
ਐਲਨ ਰਿਕਮੈਨ | |
---|---|
ਜਨਮ | ਐਲਨ ਸਿਡਨੀ ਪੈਟਰਿਕ ਰਿਕਮੈਨ 21 ਫਰਵਰੀ 1946 |
ਮੌਤ | 14 ਜਨਵਰੀ 2016 ਲੰਡਨ, ਇੰਗਲੈਂਡ | (ਉਮਰ 69)
ਮੌਤ ਦਾ ਕਾਰਨ | ਕੈਂਸਰ |
ਪੇਸ਼ਾ | ਅਦਾਕਾਰ, ਨਿਰਦੇਸ਼ਕ |
ਸਰਗਰਮੀ ਦੇ ਸਾਲ | 1978–2016 |
ਜੀਵਨ ਸਾਥੀ |
Rima Horton
(ਵਿ. 2012; |
ਐਲਨ ਸਿਡਨੀ ਪੈਟਰਿਕ ਰਿਕਮੈਨ ਜਾਂ ਐਲਨ ਰਿਕਮੈਨ (21 ਫਰਵਰੀ 1946 – 14 ਜਨਵਰੀ 2016) ਇੱਕ ਅੰਗਰੇਜ਼ ਅਦਾਕਾਰ ਅਤੇ ਨਿਰਦੇਸ਼ਕ ਹੈ ਜੋ ਮੰਚ ਅਤੇ ਪਰਦੇ ਉੱਪਰ ਆਪਣੀਆਂ ਵੱਖ-ਵੱਖ ਭੂਮਿਕਾਵਾਂ ਵਿਸ਼ੇਸ਼ਤਰ ਖਲਨਾਇਕ ਕਰਕੇ ਜਾਣਿਆ ਜਾਂਦਾ ਹੈ। ਰਿਕਮੈਨ ਨੇ ਆਪਣੀ ਸਿੱਖਿਆ ਰੌਇਲ ਅਕੈਡਮੀ ਔਫ ਡਰਾਮੈਟਿਕ ਆਰਟ ਤੋਂ ਪੂਰੀ ਕੀਤੀ ਅਤੇ ਉਹ ਰੌਇਲ ਸ਼ੇਕਸਪੀਅਰ ਕੰਪਨੀ ਦਾ ਮੈਂਬਰ ਸੀ ਅਤੇ ਮੌਡਰਨ ਅਤੇ ਕਲਾਸਿਕ ਥੀਏਟਰ ਪ੍ਰੋਡਕਸ਼ਨਸ ਵਿੱਚ ਰੰਗਕਰਮੀ ਸੀ। ਉਸਦੀ ਪਹਿਲੀ ਵੱਡੀ ਟੈਲੀਵਿਜ਼ਨ ਲੜੀ 1982 ਵਿੱਚ ਆਈ ਪਰ ਉਹ ਪਹਿਲੀ ਵਾਰ ਜਿਆਦਾ ਚਰਚਾ ਵਿੱਚ ਵਿਆਕੋਮਤੇ ਦੀ ਵਾਲਮੋਂਟ ਦੇ ਪਾਤਰ ਤੋਂ ਮਿਲੀ ਜੋ 1985 ਵਿੱਚ ਦਾ ਡੇਂਜਰਸ ਲਿਆਸਨਸ ਵਿੱਚ ਸੀ। ਇਸਲਈ ਉਸਨੂੰ ਟੋਨੀ ਅਵਾਰਡ ਵੀ ਮਿਲਿਆ। ਇਸ ਤੋਂ ਇਲਾਵਾ ਉਸਦੇ ਹੋਰ ਚਰਚਿਤ ਭੂਮਿਕਾਵਾਂ ਹੰਸ ਗਰਬਰ ਅਤੇ ਹੈਰੀ ਪੌਟਰ ਫਿਲਮ ਲੜੀ ਵਿੱਚ ਸਰਵਸ ਸਨੇਪ ਦੀ ਸੀ।