ਐਲਫ਼ਰੈੱਡ ਹਿਚਕੌਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰ ਐਲਫ਼ਰੈੱਡ ਹਿਚਕੌਕ
Hitchcock, Alfred 02.jpg
ਸਟੂਡੀਓ ਫੋਟੋ ਅੰ. 1955
ਜਨਮਐਲਫ਼ਰੈੱਡ ਜੋਜ਼ਫ਼ ਹਿਚਕੌਕ
(1899-08-13)13 ਅਗਸਤ 1899
ਲੇਟਨਸਟੋਨ, ਈਸੈਕਸ, ਇੰਗਲੈਂਡ
ਮੌਤ29 ਅਪ੍ਰੈਲ 1980(1980-04-29) (ਉਮਰ 80)
ਬੈਲ ਏਅਰ, ਕੈਲੀਫੋਰਨੀਆ, ਸੰਯੁਕਤ ਰਾਜ
ਹੋਰ ਨਾਂਮ
 • Hitch
 • The Master of Suspense
ਅਲਮਾ ਮਾਤਰ
ਪੇਸ਼ਾ
 • ਨਿਰਦੇਸ਼ਕ
 • ਨਿਰਮਾਤਾ
ਸਰਗਰਮੀ ਦੇ ਸਾਲ1921–1976
ਜੀਵਨ ਸਾਥੀਅਲਮਾ ਰੇਵੀਲ (ਵਿਆਹ 1926–1980; ਹਿਚਕੌਕ ਦੀ ਮੌਤ)
ਬੱਚੇਪੈਟ ਹਿਚਕੌਕ

ਸਰ ਐਲਫ਼ਰੈੱਡ ਜੋਜ਼ਫ਼ ਹਿਚਕੌਕ (ਅੰਗਰੇਜ਼ੀ: Sir Alfred Joseph Hitchcock; 13 ਅਗਸਤ 1899 – 29 ਅਪਰੈਲ 1980[2]) ਇੱਕ ਅੰਗਰੇਜ਼ੀ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਸੀ। ਇਸਨੂੰ "ਸਸਪੈਂਸ ਦਾ ਉਸਤਾਦ"[3] ਵੀ ਕਿਹਾ ਜਾਂਦਾ ਹੈ। ਇਸਨੇ ਸਸਪੈਂਸ ਅਤੇ ਮਨੋਵਿਗਿਆਨਿਕ ਫ਼ਿਲਮਾਂ ਵਿੱਚ ਨਵੀਆਂ ਤਕਨੀਕਾਂ ਈਜਾਦ ਕੀਤੀਆਂ। ਬਰਤਾਨਵੀ ਸਿਨੇਮਾ ਵਿੱਚ ਇਸ ਦੀਆਂ ਫ਼ਿਲਮਾਂ ਤੋਂ ਬਾਅਦ ਇਸਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਫ਼ਿਲਮ ਨਿਰਦੇਸ਼ਕ ਕਿਹਾ ਗਿਆ। 1939 ਵਿੱਚ ਇਹ ਹਾਲੀਵੁੱਡ ਵਿੱਚ ਚਲਾ ਗਿਆ[4] ਅਤੇ 1955 ਵਿੱਚ ਅਮਰੀਕੀ ਨਾਗਰਿਕ ਬਣਿਆ।

ਮੁੱਢਲਾ ਜੀਵਨ[ਸੋਧੋ]

ਹਿਚਕੌਕ ਦਾ ਜਨਮ ਲੇਟਨਸਟੋਨ, ਲੰਦਨ ਵਿੱਚ ਹੋਇਆ ਜੋ ਉਸ ਸਮੇਂ ਈਸੈਕਸ ਦਾ ਹਿੱਸਾ ਸੀ। ਇਹ ਦੂਜਾ ਮੁੰਡਾ ਸੀ ਅਤੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ। ਇਸ ਦਾ ਨਾਂ ਇਸ ਦੇ ਪਿਤਾ ਦੇ ਭਾਈ ਦੇ ਨਾਂ ਉੱਤੇ ਰੱਖਿਆ ਗਿਆ ਅਤੇ ਇਸਨੂੰ ਰੋਮਨ ਕੈਥੋਲਿਕ ਈਸਾਈ ਵਜੋਂ ਵੱਡਾ ਕੀਤਾ ਗਿਆ। ਇਸਨੇ ਸੈਲੇਸ਼ੀਅਨ ਕਾਲਜ, ਲੰਡਨ[5] ਅਤੇ ਸੰਤ ਇਗਨੌਸ਼ੀਅਸ ਕਾਲਜ, ਐਨਫ਼ੀਲਡ ਸ਼ਹਿਰ[6][7] ਤੋਂ ਸਿੱਖਿਆ ਪ੍ਰਾਪਤ ਕੀਤੀ। ਇਸ ਦੇ ਮਾਪੇ ਅੱਧੇ ਅੰਗਰੇਜ਼ ਅਤੇ ਅੱਧੇ ਆਈਰਿਸ਼ ਖ਼ਾਨਦਾਨ ਦੇ ਸਨ।[8][9] ਇਹ ਛੋਟੇ ਹੁੰਦੇ ਜ਼ਿਆਦਾ ਘੁਲਮਦਾ ਮਿਲਦਾ ਨਹੀਂ ਸੀ ਅਤੇ ਇਸ ਪਿੱਛੇ ਇੱਕ ਕਾਰਨ ਇਸ ਦਾ ਮੋਟੇ ਹੋਣਾ ਸੀ।[10]

ਹਵਾਲੇ[ਸੋਧੋ]

 1. Hamilton, Fiona. "PM hails Christian influence on national life". The Times. London. Retrieved 25 June 2013. 
 2. Mogg, Ken. "Alfred Hitchcock". Senses of Cinema. Sensesofcinema.com. Archived from the original on 28 ਮਾਰਚ 2010. Retrieved 18 July 2010.  Check date values in: |archive-date= (help)
 3. Moerbeek, Kees (2006). Alfred Hitchcock: The Master of Suspense. Simon & Schuster. ISBN 978-1-4169-0467-0. 
 4. Life, 19 June 1939, p. 66: Alfred Hitchcock: England's Best Director starts work in Hollywood. Retrieved 4 October 2012
 5. "Alfred Hitchcock profile at". Filmreference.com. Retrieved 28 May 2013. 
 6. "Death and the Master". Vanity Fair. April 1999. Archived from the original on 28 ਨਵੰਬਰ 2010. Retrieved 30 December 2010.  Check date values in: |archive-date= (help)
 7. "Welcome to St. Ignatius College". Archived from the original on 15 ਮਾਰਚ 2008. Retrieved 5 March 2008.  Check date values in: |archive-date= (help)
 8. Patrick McGilligan, p. 7
 9. Spoto, Donald (1999). The Dark Side of Genius: The Life of Alfred Hitchcock. Da Capo Press. p. 15. ISBN 978-0-306-80932-3. 
 10. Patrick McGilligan, pp. 18–19

ਬਾਹਰੀ ਲਿੰਕ[ਸੋਧੋ]