ਐਲੇਸਟਰ ਕ੍ਰੌਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਐਲੇਸਟਰ ਕ੍ਰਾਊਲੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਲੇਸਟਰ ਕ੍ਰੌਲੀ
Aleister Crowley, wickedest man in the world.jpg
ਆਮ ਜਾਣਕਾਰੀ
ਪੂਰਾ ਨਾਂ ਐਡਵਾਰਡ ਐਲੇਕਸਾਂਡਰ ਕ੍ਰਾਊਲੀ
ਜਨਮ 12 ਅਕਤੂਬਰ 1875

ਰੌਇਲ ਲੀਮਿੰਗਟਨ ਸਪਾ, ਵੌਰਵਿੱਕਸ਼ਾਈਰ, ਇੰਗਲੈਂਡ, ਸੰਯੁਕਤ ਬਾਦਸ਼ਾਹੀ

ਮੌਤ 1 ਦਸੰਬਰ 1947 (ਉਮਰ 72)

ਹੈਸਟਿੰਗਸ, ਈਸਟ ਸੁਸੈੱਕਸ, ਇੰਗਲੈਂਡ, ਸੰਯੁਕਤ ਬਾਦਸ਼ਾਹੀ

ਮੌਤ ਦਾ ਕਾਰਨ ਸ਼ਵਸਨ ਸੰਕਰਮਣ
ਪੇਸ਼ਾ ਤਾਂਤਰਿਕ, ਕਵੀ, ਨਾਵਲਕਾਰ
ਹੋਰ ਜਾਣਕਾਰੀ
ਜੀਵਨ-ਸਾਥੀ ਰੋਜ ਐਡਿਥ ਕੈਲੀ


ਐਲੇਸਟਰ ਕ੍ਰੌਲੀ (ਅੰਗਰੇਜੀ: Aleister Crowley (/ˈkrli/ KROH-lee) ਇੱਕ ਉੱਘੇ ਅੰਗਰੇਜੀ ਤਾਂਤਰਿਕ, ਫਕੀਰ, ਰਸਮੀ ਜਾਦੂਗਰ, ਕਵੀ ਅਤੇ ਪਰਬਤਾਰੋਹੀ ਸਨ। ਉਹ ਥੇਲੈਮਾ (Thelema) ਦਾ ਧਾਰਮਕ ਦਰਸ਼ਨ ਦੀ ਸਥਾਪਨਾ ਲਈ ਪ੍ਰਸਿੱਧ ਹੈ।