ਐਸ. ਆਰ. ਰਾਮਚੰਦਰ ਰਾਓ
ਦਿੱਖ
| ਨਿੱਜੀ ਜਾਣਕਾਰੀ | |
|---|---|
| ਜਨਮ | 16 ਸਤੰਬਰ 1931 |
| ਮੌਤ | 11 ਜੂਨ 2017 (ਉਮਰ 85) |
| ਅੰਪਾਇਰਿੰਗ ਬਾਰੇ ਜਾਣਕਾਰੀ | |
| ਟੈਸਟ ਅੰਪਾਇਰਿੰਗ | 1 (1987) |
| ਓਡੀਆਈ ਅੰਪਾਇਰਿੰਗ | 3 (1983–1987) |
ਸਰੋਤ: Cricinfo, 14 June 2017 | |
ਐਸ. ਆਰ. ਰਾਮਚੰਦਰ ਰਾਓ (16 ਸਤੰਬਰ 1931 – 11 ਜੂਨ 2017) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ ।[1] [2] ਉਹ 1987 ਵਿਚ ਇਕ ਟੈਸਟ ਮੈਚ ਅਤੇ 1983 ਅਤੇ 1987 ਵਿਚਾਲੇ ਤਿੰਨ ਇਕ ਰੋਜ਼ਾ ਮੈਚਾਂ ਵਿਚ ਖੜ੍ਹਾ ਹੋਇਆ ਸੀ। [3]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Former Test umpire SR Ramchandra Rao passes away". Cricket Country. Retrieved 14 June 2017.
- ↑ "In Memoriam 2017". International Cricket Council. Retrieved 2 January 2018.
- ↑ "S. R. Ramchandra Rao". ESPN Cricinfo. Retrieved 2013-07-15.