ਐੱਮਪੀ3

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
MPEG-1 or MPEG-2 ਆਡੀਓ ਲੇਅਰ III
ਫ਼ਾਈਲਨਾਮ ਐਕਸਟੈਂਸ਼ਨ.mp3[1]
ਇੰਟਰਨੈੱਟ ਮੀਡੀਆ ਕਿਸਮaudio/mpeg,[2] audio/MPA,[3] audio/mpa-robust[4]
ਉੱਨਤਕਾਰਫ਼੍ਰੌਨਹੋਫ਼ਰ ਅਦਾਰਾ
ਪਹਿਲੀ ਰਿਲੀਜ਼1995 (1995)[5]
ਫ਼ਾਰਮੈਟ ਦੀ ਕਿਸਮਡਿਜੀਟਲ ਆਡੀਓ
ਮਿਆਰISO/IEC 11172-3,[5] ISO/IEC 13818-3[6]
ਖੁੱਲ੍ਹਾ ਫ਼ਾਰਮੈਟ?ਅਮਰੀਕਾ ਵਿੱਚ ਸਰਗਰਮ ਰਾਖਵੇਂ ਹੱਕ ਹਨ

MPEG-1 ਜਾਂ MPEG-2 ਆਡੀਓ ਲੇਅਰ III[4] (ਉੱਚਾਰਨ: ਐੱਮ.ਪੀ. ਥ੍ਰੀ), ਜ਼ਿਆਦਾਤਰ MP3, ਡਿਜੀਟਲ ਆਡੀਓ ਵਾਸਤੇ ਇੱਕ ਆਡੀਓ ਕੋਡਿੰਗ ਫ਼ਾਰਮੈਟ ਹੈ ਜੋ ਇੱਕ ਕਿਸਮ ਦਾ ਲੌਸੀ ਡੈਟਾ ਕੰਪ੍ਰੈਸ਼ਨ ਵਰਤਦਾ ਹੈ। ਇਹ ਆਡੀਓ ਦੇ ਭੰਡਾਰਣ ਅਤੇ ਹੋਰ ਵਰਤੋਂ ਲਈ ਆਮ ਵਰਤਿਆਂ ਜਾਂਦਾ ਰੂਪ ਹੈ। ਇਹ ਰੂਪ ਆਡੀਓ ਪਲੇਅਰਾਂ ਵਿੱਚ ਆਮ ਹੀ ਸੁਣਿਆ ਜਾਂਦਾ ਹੈ।

ਲੌਸੀ ਕੰਪ੍ਰੈਸ਼ਨ ਡਿਜ਼ਾਈਨ ਕਰਨ ਦਾ ਮੁੱਖ ਮਕਸਦ, ਆਡੀਓ ਦਾ ਮਿਆਰ ਬਰਕਰਾਰ ਰੱਖਦੇ ਹੋਏ, ਲੋੜੀਂਦੇ ਡੈਟਾ ਦੀ ਮਾਤਰਾ ਨੂੰ ਬਹੁਤ ਹੱਦ ਤੱਕ ਘਟਾਉਣਾ ਸੀ। ਇੱਕ MP3 ਫ਼ਾਈਲ ਉੱਚੇ ਜਾਂ ਨੀਵੇਂ ਬਿਟ ਰੇਟ ਤੇ ਵੀ ਬਣਾਈ ਜਾ ਸਕਦੀ ਹੈ ਜਿਸਦਾ ਮਿਆਰ ਬਿਟ ਰੇਟ ਮੁਤਾਬਕ ਵਧੀਆ ਜਾਂ ਘਟੀਆ ਹੋਵੇਗਾ।

MP3 ਨੂੰ ਮੂਵਿੰਗ ਪਿਕਚਰ ਐਕਸਪਰਟ ਗਰੁੱਪ (MPEG) ਨੇ ਆਪਣੇ MPEG-1 ਮਿਆਰ ਦੇ ਇੱਕ ਅੰਗ ਵਜੋਂ ਡਿਜ਼ਾਈਨ ਕੀਤਾ ਸੀ ਅਤੇ ਬਾਅਦ ਵਿੱਚ ਇਹ MPEG-2 ਮਿਆਰ ਵਿੱਚ ਵੀ ਜੋੜਿਆ ਗਿਆ।

ਹਵਾਲੇ[ਸੋਧੋ]

  1. "Happy Birthday MP3!". Fraunhofer IIS. 12 ਜੁਲਾਈ 2005. Retrieved 18 ਜੁਲਾਈ 2010.
  2. "The audio/mpeg Media Type— RFC 3003". IETF. ਨਵੰਬਰ 2000. Retrieved 7 ਦਿਸੰਬਰ 2009. {{cite web}}: Check date values in: |accessdate= (help)
  3. "MIME Type Registration of RTP Payload Formats— RFC 3555". IETF. ਜੁਲਾਈ 2003. Retrieved 7 ਦਿਸੰਬਰ 2009. {{cite web}}: Check date values in: |accessdate= (help)
  4. 4.0 4.1 "A More Loss-Tolerant RTP Payload Format for MP3 Audio— RFC 5219". IETF. ਫ਼ਰਵਰੀ 2008. Retrieved 4 ਦਿਸੰਬਰ 2014. {{cite web}}: Check date values in: |accessdate= (help)
  5. 5.0 5.1 "ISO/IEC 11172-3:1993– Information technology— Coding of moving pictures and associated audio for digital storage media at up to about 1,5 Mbit/s— Part 3: Audio". ISO. 1993. Retrieved 14 ਜੁਲਾਈ 2010.
  6. "ISO/IEC 13818-3:1995– Information technology— Generic coding of moving pictures and associated audio information— Part 3: Audio". ISO. 1995. Retrieved 14 ਜੁਲਾਈ 2010.