ਐੱਸਪੇਰਾਂਤੋ ਕਲੱਬ
Jump to navigation
Jump to search
ਐੱਸਪੇਰਾਂਤੋ |
---|
|
ਐੱਸਪੇਰਾਂਤੋ ਕਲੱਬ (ਐੱਸਪੇਰਾਂਤੋ: Esperanto-klubo, Eperantista klubo) ਐੱਸਪੇਰਾਂਤੋ ਭਾਸ਼ਾ ਬੋਲਣ ਵਾਲੇ ਲੋਕਾਂ ਦੇ ਇੱਕ ਖ਼ਾਸ ਕਿਸਮ ਦੇ ਸਮੂਹ ਨੂੰ ਕਿਹਾ ਜਾਂਦਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਜਗ੍ਹਾ ਉੱਤੇ ਇਹ ਕਲੱਬ ਕਿਸੇ ਇੱਕ ਸ਼ਹਿਰ ਜਾਂ ਖੇਤਰ ਤੱਕ ਸੀਮਤ ਹੁੰਦੇ ਹਨ। 1887 ਵਿੱਚ ਐੱਸਪੇਰਾਂਤੋ ਦੀ ਸਿਰਜਣਾ ਤੋਂ ਬਾਅਦ ਇਹ ਕਲੱਬ ਇਸ ਭਾਸ਼ਾ ਦੇ ਵਿਕਾਸ ਵਿੱਚ ਰੀੜ੍ਹ ਦੀ ਹੱਡੀ ਵਾਂਗ ਕੰਮ ਕਰ ਰਹੀਆਂ ਹਨ।
ਸਭ ਤੋਂ ਪੁਰਾਣਾ ਐੱਸਪੇਰਾਂਤੋ ਕਲੱਬ 18 ਫ਼ਰਵਰੀ 1885 ਨੂੰ ਬਣ ਗਿਆ ਸੀ।