ਸਮੱਗਰੀ 'ਤੇ ਜਾਓ

ਐੱਸ. ਮੁਥੁਸੇਲਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਐੱਸ. ਮੁਥੁਸੇਲਵੀ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਸ਼ੰਕਰਾਂਕੋਇਲ ਹਲਕੇ ਤੋਂ ਤਾਮਿਲਨਾਡੂ ਵਿਧਾਨ ਸਭਾ ਦੀ ਮੈਂਬਰ ਸੀ। ਉਹ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕਜ਼ਾਗਮ ਪਾਰਟੀ ਦੀ ਨੁਮਾਇੰਦਗੀ ਕਰਦੀ ਹੈ।[1] ਉਸ ਨੇ ਰਾਜਾਸ ਇੰਜੀਨੀਅਰਿੰਗ ਕਾਲਜ - ਵਡੱਕਨਕੁਲਮ ਤੋਂ ਬੀ ਈ (ਇਲੈਕਟ੍ਰਾਨਿਕਸ ਅਤੇ ਇੰਸਟਰੂਮੈਂਟੇਸ਼ਨ ਇੰਜੀਨੀਅਰਿੰਗ) ਪੂਰੀ ਕੀਤੀ ਹੈ। ਉਹ ਸ਼ੰਕਰਕੋਇਲ ਦੇ ਸਾਬਕਾ ਵਿਧਾਇਕ ਐਸ. ਸ਼ੰਕਰਲਿੰਗਮ ਦੀ ਧੀ ਹੈ।[2]

ਹਵਾਲੇ

[ਸੋਧੋ]
  1. "List of MLAs from Tamil Nadu 2011" (PDF). Government of Tamil Nadu.
  2. "Civic Chief gets AIADMK ticket". newindianexpres. 19 January 2012. Retrieved 16 May 2012.