ਓਡੇਸਾ ਦਾ ਘੇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਓਡੇਸਾ ਦਾ ਘੇਰਾ ਦੂਜੀ ਸੰਸਾਰ ਜੰਗ ਵੇਲੇ 1941 ਦੇ ਪੂਰਬੀ ਮੋਰਚਾ ਖੇਤਰ ਦੇ ਅਪਰੇਸ਼ਨ ਦਾ ਹਿੱਸਾ ਸੀ। ਇਹ ਮੁੱਖ ਤੌਰ ’ਤੇ ਰੋਮਾਨੀਆਈ ਫ਼ੌਜ ਅਤੇ ਜਰਮਨ ਫ਼ੌਜ ਦੁਆਰਾ ਪਾਇਆ ਘੇਰਾ ਸੀ। ਸ਼ਹਿਰ ਤੇ ਕਬਜ਼ਾ ਕਰਨ ਲਈ ਰੋਮਾਨੀਆਈ ਫ਼ੌਜ 73 ਦਿਨ ਘੇਰਾ ਰੱਖਿਆ ਅਤੇ ਇਸ ਦੌਰਾਨ ਚਾਰ ਵਾਰ ਕੋਸ਼ਿਸ਼ ਕੀਤੀ। ਇਸ ਸਭ ਦੇ ਦੌਰਾਨ ਇਹਨਾਂ ਦੇ 93000 ਸਿਪਾਹੀ ਮਰੇ ਜਦਕਿ ਲਾਲ ਫ਼ੌਜ ਦੇ 41000 ਸਿਪਾਹੀ ਸਨ। ਇੱਕ ਹੋਰ ਦਾਅਵੇ ਮੁਤਾਬਕ ਲਾਲ ਫ਼ੌਜ ਦਾ 60000 ਸਿਪਾਹੀ ਮਰੇ ਸਨ।