ਓਲੰਪਿਕ ਸਟੇਡੀਅਮ (ਬਰਲਿਨ)
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਓਲੰਪਿਕ ਸਟੇਡੀਅਮ | |
|---|---|
| ਪੂਰਾ ਨਾਂ | ਓਲੰਪਿਕ ਸਟੇਡੀਅਮ ਬਰਲਿਨ |
| ਟਿਕਾਣਾ | ਬਰਲਿਨ, ਜਰਮਨੀ |
| ਗੁਣਕ | 52°30′53″N 13°14′22″E / 52.51472°N 13.23944°E |
| ਉਸਾਰੀ ਮੁਕੰਮਲ | 1934[1] |
| ਖੋਲ੍ਹਿਆ ਗਿਆ | 1936 |
| ਮਾਲਕ | ਓਲੰਪਿਕ ਸਟੇਡੀਅਮ ਬਰਲਿਨ GmbH |
| ਤਲ | ਘਾਹ |
| ਉਸਾਰੀ ਦਾ ਖ਼ਰਚਾ | 4,30,00,000 |
| ਸਮਰੱਥਾ | 74,064[2] |
| ਮਾਪ | 105 × 68 ਮੀਟਰ |
| ਕਿਰਾਏਦਾਰ | |
| ਹੇਰਤਾ ਬਰਲਿਨ | |
ਓਲੰਪਿਕ ਸਟੇਡੀਅਮ, ਇਸ ਨੂੰ ਬਰਲਿਨ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਹੇਰਤਾ ਬਰਲਿਨ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 74,064[3] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਹਵਾਲੇ
[ਸੋਧੋ]- ↑ Olympic Games Berlin 1936 – The emblem International Olympic Committee
- ↑ "Facts and Figures: Olympiastadion Berlin". Olympiastadion-berlin.de. Retrieved 5 May 2013.
- ↑ http://int.soccerway.com/teams/germany/hertha-bsc-berlin/974/venue/
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਓਲੰਪਿਕ ਸਟੇਡੀਅਮ (ਬਰਲਿਨ) ਨਾਲ ਸਬੰਧਤ ਮੀਡੀਆ ਹੈ।
- ਓਲੰਪਿਕ ਸਟੇਡੀਅਮ (ਬਰਲਿਨ) ਦੀ ਅਧਿਕਾਰਕ ਵੈੱਬਸਾਈਟ Archived 2006-06-17 at the Wayback Machine.