ਓਸਾਈਰਿਸ-ਰੈੱਕਸ
ਦਿੱਖ
![]() ਓਸਾਈਰਿਸ-ਰੈੱਕਸ ਪੁਲਾੜੀ ਜਹਾਜ਼ ਦੀ ਕਿਸੇ ਕਲਾਕਾਰ ਵੱਲੋਂ ਬਣਾਈ ਰੂਪਰੇਖਾ | |
ਮਿਸ਼ਨ ਦੀ ਕਿਸਮ | ਨਿੱਕੇ ਗ੍ਰਹਿ ਤੋਂ ਨਮੂਨਾ ਵਾਪਸੀ[1][2] |
---|---|
ਚਾਲਕ | ਨਾਸਾ |
COSPAR ID | 2016-055A |
ਸੈਟਕੈਟ ਨੰ.]] | 41757![]() |
ਵੈੱਬਸਾਈਟ | asteroidmission |
ਮਿਸ਼ਨ ਦੀ ਮਿਆਦ | ਨਿੱਕੇ ਗ੍ਰਹਿ 'ਤੇ 7ਵਰ੍ਹੇ 505ਦਿਨ |
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ | |
ਨਿਰਮਾਤਾ | ਲੌਕਹੀਡ ਮਾਰਟਿਨ |
ਛੱਡਨ ਵੇਲੇ ਭਾਰ | 1,529 kg (3,371 lb)[3] |
ਸੁੱਕਾ ਭਾਰ | 880 kg (1,940 lb) |
ਪਸਾਰ | ≈3 m (9.8 ft) cube[4] |
ਤਾਕਤ | 3 kW |
ਮਿਸ਼ਨ ਦੀ ਸ਼ੁਰੂਆਤ | |
ਛੱਡਣ ਦੀ ਮਿਤੀ | 8 ਸਤੰਬਰ 2016 23:05 UTC[5] |
ਰਾਕਟ | ਐਟਲਸ 5ਵਾਂ 411[6] |
ਛੱਡਣ ਦਾ ਟਿਕਾਣਾ | ਕੇਪ ਕਨੈਵਰਲ SLC-41 |
ਠੇਕੇਦਾਰ | ਯੂਨਾਈਟਿਡ ਲੌਂਚ ਅਲਾਇੰਸ |
End of mission | |
ਉੱਤਰਣ ਦੀ ਮਿਤੀ | 24 ਸਤੰਬਰ 2023[7] |
ਉੱਤਰਣ ਦਾ ਟਿਕਾਣਾ | ਯੂਟਾ ਟੈਸਟ ਐਂਡ ਟ੍ਰੇਨਿੰਗ ਰੇਂਜ |
ਗ੍ਰਹਿ-ਪੰਧੀ ਮਾਪ | |
ਹਵਾਲਾ ਪ੍ਰਬੰਧ | ਸੂਰਜ-ਕੇਂਦਰੀ |
ਫਰਮਾ:Ats lander | |
Landing date | July 2020α |
Return launch | March 2021 |
Sample mass | up to 2 kg (4.4 lb) |
Instruments | |
OCAMS, OLA, OVIRS, OTES, REXIS, TAGSAM | |
ਤਸਵੀਰ:OSIRIS-REx Mission Logo December 2013.svg
|
ਔਰੀਜਿਨਜ਼, ਸਪੈਕਟਰਲ ਇੰਟਰਪ੍ਰੀਟੇਸ਼ਨ, ਰੀਸੋਰਸ ਆਈਡੈਂਟੀਫ਼ਿਕੇਸ਼ਨ, ਸਿਕਿਉਰਿਟੀ, ਰੈਗੋਲਿਥ ਇਕਸਪਲੋਰਰ ਜਾਂ ਓਸਾਈਰਿਸ-ਰੈੱਕਸ (English: Origins, Spectral Interpretation, Resource Identification, Security, Regolith Explorer (OSIRIS-REx); ਮਤਲਬ ਸਰੋਤ, ਰੰਗ-ਤਰਤੀਬੀ ਵਿਆਖਿਆ, ਵਸੀਲਾ ਸ਼ਨਾਖ਼ਤ, ਸੁਰੱਖਿਆ, ਚਟਾਨੀ ਖੋਜੀ) ਨਾਸਾ ਦਾ ਇੱਕ ਚੱਲ ਰਿਹਾ ਮਿਸ਼ਨ ਹੈ।[8][9][10][11] ਇਹਨੂੰ 8 ਸਤੰਬਰ, 2016 ਨੂੰ ਦਾਗਿਆ ਗਿਆ ਸੀ। ਇਹਦਾ ਟੀਚਾ 101955 ਬੰਨੂੰ ਨਾਮਕ ਕਾਰਬਨੀ ਨਿੱਕੇ ਗ੍ਰਹਿ ਦੀ ਘੋਖ ਕਰਨੀ ਅਤੇ ਵਧੇਰੇ ਵਿਸਥਾਰ ਵਿੱਚ ਅਧਿਐਨ ਕਰਨ ਵਾਸਤੇ 2023 ਵਿੱਚ ਧਰਤੀ ਵੱਲ ਇੱਕ ਨਮੂਨਾ ਵਾਪਸ ਲੈ ਕੇ ਆਉਣਾ ਹੈ।[12]
ਹਵਾਲੇ
[ਸੋਧੋ]- ↑ "NASA To Launch New Science Mission To Asteroid In 2016". NASA. Archived from the original on 2012-04-29. Retrieved 2016-09-10.
- ↑ "OSIRIS-REx Factsheet" (PDF). University of Arizona.
- ↑
- ↑ OSIRIS-REx brochure.
- ↑ Buck, Joshua; Diller, George (5 August 2013). "NASA Selects Launch Services Contract for OSIRIS-REx Mission". NASA. Retrieved 8 September 2013.
- ↑ "NASA Selects United Launch Alliance Atlas V for Critical OSIRIS REx Asteroid Sample Return Mission". PRNewswire. 5 August 2013.
- ↑ "NASA to Launch New Science Mission to Asteroid in 2016 (05.25.2011)| NASA". Archived from the original on 2019-12-30. Retrieved 2016-09-10.
- ↑ Brown, Dwayne; Neal-Jones, Nancy (31 March 2015). "RELEASE 15-056 - NASA's OSIRIS-REx Mission Passes Critical Milestone". NASA. Retrieved 4 April 2015.
- ↑
- ↑
- ↑
- ↑ "OSIRIS-REx Mission Selected for Concept Development". Goddard Space Flight Center. Archived from the original on 2012-06-06. Retrieved 2016-09-10.
{{cite web}}
: Unknown parameter|dead-url=
ignored (|url-status=
suggested) (help)
ਬਾਹਰਲੇ ਜੋੜ
[ਸੋਧੋ]- ਓਸਾਈਰਿਸ-ਰੈੱਕਸ ਦੀ ਵੈੱਬਸਾਈਟ Archived 2016-09-05 at the Wayback Machine. ਨਾਸਾ ਵੱਲੋਂ
- ਓਸਾਈਰਿਸ-ਰੈੱਕਸ ਦੀ ਵੈਬਸਾਈਟ ਐਰੀਜ਼ੋਨਾ ਯੂਨੀਵਰਸਿਟੀ ਵੱਲੋਂ