ਔਰੇਗਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਔਰੇਗਨ ਦਾ ਰਾਜ
State of Oregon
Flag of ਔਰੇਗਨ State seal of ਔਰੇਗਨ
ਝੰਡਾ (ਸਿੱਧਾ ਪਾਸਾ) Seal
ਉੱਪ-ਨਾਂ: ਊਦਬਿਲਾਉ ਰਾਜ
ਮਾਟੋ: Alis volat propriis (ਲਾਤੀਨੀ: ਉਹ ਆਪਣੇ ਖੰਭਾਂ ਨਾਲ਼ ਉੱਡਦੀ ਹੈ)
Map of the United States with ਔਰੇਗਨ highlighted
ਦਫ਼ਤਰੀ ਭਾਸ਼ਾਵਾਂ ਕਨੂੰਨੀ: ਕੋਈ ਨਹੀਂ[1]
ਯਥਾਰਥ: ਅੰਗਰੇਜ਼ੀ
ਵਸਨੀਕੀ ਨਾਂ ਔਰੇਗਨੀ
ਰਾਜਧਾਨੀ ਸੇਲਮ
ਸਭ ਤੋਂ ਵੱਡਾ ਸ਼ਹਿਰ ਪੋਰਟਲੈਂਡ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਪੋਰਟਲੈਂਡ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 9ਵਾਂ ਦਰਜਾ
 - ਕੁੱਲ 98,381 sq mi
(255,026 ਕਿ.ਮੀ.)
 - ਚੁੜਾਈ 400 ਮੀਲ (640 ਕਿ.ਮੀ.)
 - ਲੰਬਾਈ 360 ਮੀਲ (580 ਕਿ.ਮੀ.)
 - % ਪਾਣੀ 2.4
 - ਵਿਥਕਾਰ 42° N to 46° 18′ N
 - ਲੰਬਕਾਰ 116° 28′ W to 124° 38′ W
ਅਬਾਦੀ  ਸੰਯੁਕਤ ਰਾਜ ਵਿੱਚ 27ਵਾਂ ਦਰਜਾ
 - ਕੁੱਲ 3,899,353 (2012 ਦਾ ਅੰਦਾਜ਼ਾ)[2]
 - ਘਣਤਾ 39.9/sq mi  (15.0/km2)
ਸੰਯੁਕਤ ਰਾਜ ਵਿੱਚ 39ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਹੁੱਡ[3][4][5]
11,249 ft (3,428.8 m)
 - ਔਸਤ 3,300 ft  (1,000 m)
 - ਸਭ ਤੋਂ ਨੀਵੀਂ ਥਾਂ ਪ੍ਰਸ਼ਾਂਤ ਮਹਾਂਸਾਗਰ[4]
sea level
ਸੰਘ ਵਿੱਚ ਪ੍ਰਵੇਸ਼  14 ਫ਼ਰਵਰੀ 1859 (33ਵਾਂ)
ਰਾਜਪਾਲ ਜਾਨ ਕਿਟਜਾਬਰ (ਲੋ)
ਰਾਜ ਸਕੱਤਰ ਕੇਟ ਬ੍ਰਾਊਨ (ਲੋ)
ਵਿਧਾਨ ਸਭਾ ਵਿਧਾਨ ਸਭਾ
 - ਉਤਲਾ ਸਦਨ ਰਾਜ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਰੌਨ ਵਾਈਡਨ (ਲੋ)
ਜੈਫ਼ ਮਰਕਲੀ (ਲੋ)
ਸੰਯੁਕਤ ਰਾਜ ਸਦਨ ਵਫ਼ਦ 4 ਲੋਕਤੰਤਰੀ, 1 ਗਣਤੰਤਰੀ (list)
ਸਮਾਂ ਜੋਨਾਂ  
 - ਜ਼ਿਆਦਾਤਰ ਰਾਜ ਪ੍ਰਸ਼ਾਂਤ: UTC-8/-7
 - ਮੈਲਹਰ ਕਾਊਂਟੀ ਦਾ ਬਹੁਤਾ ਹਿੱਸਾ ਪਹਾੜੀ: UTC-7/-6
ਛੋਟੇ ਰੂਪ OR Ore. US-OR
ਵੈੱਬਸਾਈਟ www.oregon.gov
ਔਰੇਗਨ ਦਾ ਇੱਕ ਨਕਸ਼ਾ[6]

ਔਰੇਗਨ (ਸੁਣੋi/ˈɔrɨɡən/ ORR-ə-gən)[7] ਸੰਯੁਕਤ ਰਾਜ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ। ਇਹ ਪ੍ਰਸ਼ਾਂਤ ਤਟ ਉੱਤੇ ਪੈਂਦਾ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਵਾਸ਼ਿੰਗਟਨ, ਦੱਖਣ ਵੱਲ ਕੈਲੀਫ਼ੋਰਨੀਆ, ਦੱਖਣ-ਪੱਛਮ ਵੱਲ ਨੇਵਾਡਾ ਅਤੇ ਪੂਰਬ ਵੱਲ ਆਇਡਾਹੋ ਨਾਲ਼ ਲੱਗਦੀਆਂ ਹਨ। ਔਰੇਗਨ ਰਾਜਖੇਤਰ 1848 ਵਿੱਚ ਬਣਿਆ ਸੀ ਅਤੇ 14 ਫ਼ਰਵਰੀ 1859 ਨੂੰ ਔਰੇਗਨ 33ਵਾਂ ਰਾਜ ਬਣਿਆ।

ਹਵਾਲੇ[ਸੋਧੋ]