ਕਪਤਾਨ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਪਤਾਨ (ਫ਼ਿਲਮ)
ਨਿਰਦੇਸ਼ਕਫੈਸਲ ਅਮਾਨ ਖਾਨ
ਨਿਰਮਾਤਾਫੈਸਲ ਅਮਾਨ ਖਾਨ
ਫਰਮਾਨ ਅਲੀ
ਸਕਰੀਨਪਲੇਅ ਦਾਤਾਨਵੇਦ ਅਕਬਰ
ਕਹਾਣੀਕਾਰਫੈਸਲ ਅਮਾਨ ਖਾਨ
ਸਿਤਾਰੇਅਬਦੁੱਲ ਮਨਾਨ
ਸਈਦਾ ਇਮਤਿਆਜ਼
ਨਵੇਦ ਅਕਬਰ
ਉਸਮਾਨ ਅਸਲਮ
ਸੰਗੀਤਕਾਰਫਰਹਾਨ ਜ਼ਮੀਰ
ਸਿਨੇਮਾਕਾਰAvidDuo
ਰਿਲੀਜ਼ ਮਿਤੀ(ਆਂ)2013
ਦੇਸ਼ਪਾਕਿਸਤਾਨ
ਭਾਸ਼ਾਉਰਦੂ

ਕਪਤਾਨ ਪਾਕਿਸਤਾਨ ਦੀ ਅਜ਼ੀਮ ਸ਼ਖ਼ਸੀਅਤ ਸਰ ਇਮਰਾਨ ਖ਼ਾਨ ਤੇ ਬਣਨ ਵਾਲੀ ਪਾਕਿਸਤਾਨੀ ਫ਼ਿਲਮ ਹੈ। ਇਹ ਫ਼ਿਲਮ ਸਾਬਕ ਪਾਕਿਸਤਾਨੀ ਕ੍ਰਿਕਟਰ ਔਰ ਹਾਲੀਆ ਪੁਰਜੋਸ਼ ਸਿਆਸਤਦਾਨ, ਤਹਿਰੀਕ-ਏ-ਇਨਸਾਫ਼ ਦੇ ਸਰਬਰਾਹ ਅਤੇ ਬਾਨੀ ਇਮਰਾਨ ਖ਼ਾਨ ਨਿਆਜ਼ੀ ਦੀ ਜਦੋਜਹਿਦ ਤੇ ਪਾਕਿਸਤਾਨੀ ਫ਼ਿਲਮਸਾਜ਼ ਦੀ ਬਣਾਈ ਗਈ ਹੈ।ਫ਼ਿਲਮ ਦਾ ਉਨਵਾਨ ਉਰਦੂ ਦੇ ਲਫ਼ਜ਼ ਕਪਤਾਨ ਤੇ ਹੈ ਜਿਸ ਦਾ ਅੰਗਰੇਜ਼ੀ ਤਰਜਮਾ ਕੈਪਟਨ ਹੈ। ਇਹ 1992 ਵਿੱਚ ਕ੍ਰਿਕਟ ਵਰਲਡ ਕੱਪ ਸਮੇਂ ਉਸਦੀ ਕਪਤਾਨੀ ਵੱਲ ਇਸ਼ਾਰਾ ਹੈ[1][2][3] ਫ਼ਿਲਮ ਕਪਤਾਨ ਇੱਕ ਸਫ਼ਰ ਹੈ ਕ੍ਰਿਕਟ ਦੇ ਮੈਦਾਨ ਤੋਂ ਸਿਆਸਤ ਤੱਕ ਦਾ। ਇਹ ਕਹਾਣੀ ਹੈ ਇੱਕ ਐਸੇ ਨੌਜਵਾਨ ਦੀ, ਜਿਸ ਨੂੰ ਨਾ ਮੌਤ ਦਾ ਖੌਫ਼ ਹੈ ਔਰ ਨਾ ਹੀ ਹਾਰ ਦਾ ਡਰ, ਇਸੇ ਲਈ ਜਿੱਤ ਉਸ ਦਾ ਮੁਕੱਦਰ ਬਣੀ ਅਤੇ ਉਸਦਾ ਨਾਮ ਇਮਰਾਨ ਖ਼ਾਨ ਇਤਿਹਾਸ ਵਿੱਚ ਲਿਖਿਆ ਗਿਆ। ਇੱਕ ਬਿਹਤਰੀਨ ਕਪਤਾਨ ਇੱਕ ਸਿਆਸਤਦਾਨ ਅਤੇ ਹੋਰ ਵੀ ਵੱਡੀ ਗੱਲ ਇੱਕ ਸਮਾਜੀ ਕਾਰਕੁੰਨ।

ਪਾਤਰ[ਸੋਧੋ]

ਹਵਾਲੇ[ਸੋਧੋ]

  1. Akhila, Ranganna. "Kaptaan Imran on the silver screen". The Buzz Cricktle=Official Website of Kaptaan Under Construction. Aye Tee Concepts. Retrieved 9 October 2011. 
  2. "Kaptaan-The Movie at Express Tribune". Express Tribune. Retrieved 9 October 2011. 
  3. "Official Trailer of Kaptaan". Youtube. Retrieved 9 October 2011.