ਸਮੱਗਰੀ 'ਤੇ ਜਾਓ

ਕਲਾਉਡੀਆ ਕਾਸਟਰੋਸਿਨ ਵੇਰਦੁ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਲਾਉਡੀਆ ਕਾਸਟਰੋਸਿਨ ਵੇਰਦੁ

ਕਲਾਉਡੀਆ ਰੋਕਸਾਨਾ ਕਾਸਟਰੋਸਿਨ ਵੇਰਦੁ, ਜੋ ਕਲਾਉਡੀਆ ਕਾਸਟਰੋ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ- ਅਰਜਨਟੀਨਾ ਦੀ ਐਲ.ਜੀ.ਬੀ.ਟੀ. ਕਾਰਕੁੰਨ ਹੈ। ਉਹ ਲਾ ਫੂਲਾਨਾ ਦੀ ਪ੍ਰਧਾਨਗੀ ਕਰਦੀ ਹੈ, ਜੋ ਕਿ ਲੈਸਬੀਅਨ ਅਤੇ ਦੁਲਿੰਗੀ ਔਰਤਾਂ ਦਾ ਸਮਰਥਨ ਕਰਦੀ ਹੈ ਅਤੇ ਅਰਜਨਟੀਨਾ ਲੈਸਬੀਅਨ, ਗੇਅ, ਦੋਲਿੰਗੀ ਅਤੇ ਟਰਾਂਸ ਫ਼ੇਡਰੇਸ਼ਨ (ਐਫ.ਏ.ਐਲ.ਜੀ.ਬੀ.ਟੀ) ਦੀ ਉਪ-ਪ੍ਰਧਾਨ ਵੀ ਹੈ। ਜਿਸ ਰਾਹੀਂ ਉਸਨੇ ਸਮਾਨ ਲਿੰਗ ਨਾਲ ਵਿਆਹ, ਲਿੰਗ ਪਛਾਣ, ਅਤੇ ਡਾਕਟਰੀ ਸਹਾਇਤਾ ਪ੍ਰਜਨਨ ਦੀ ਕਾਨੂੰਨੀ ਪ੍ਰਵਾਨਗੀ ਲਈ ਯੋਗਦਾਨ ਦਿੱਤਾ।[1] 2007 ਵਿੱਚ ਉਸਨੇ ਆਪਣੀ ਸਾਥੀ ਮਾਰੀਆ ਰਚਿਡ ਨਾਲ ਸਿਵਲ ਕੋਡ ਦੇ ਦੋ ਲੇਖਾਂ ਦੀ ਗੈਰ ਸੰਵਿਧਾਨਕ ਘੋਸ਼ਣਾ ਸਬੰਧੀ ਪਹਿਲੀ ਨਿਆਂਇਕ ਸੁਰੱਖਿਆ ਜੋ ਇੱਕੋ ਲਿੰਗ ਦੇ ਲੋਕਾਂ ਵਿੱਚ ਵਿਆਹ ਹੋਣ ਨੂੰ ਰੋਕਦੀ ਸੀ ਵਿਰੁੱਧ ਕਦਮ ਚੁੱਕੇ।[2] 2010 ਵਿੱਚ ਬਰਾਬਰ ਵਿਆਹ ਕਾਨੂੰਨ ਦੀ ਪ੍ਰਵਾਨਗੀ ਤੋਂ ਬਾਅਦ ਉਸਨੇ ਫਲੇਵੀਆ ਮਾਸਸੇਨਜੀਓ ਨਾਲ ਵਿਆਹ ਕਰਵਾ ਲਿਆ ਅਤੇ ਇੱਕ ਬੇਟੀ, ਐਸਟੇਫਨਾਸੀਆ ਨੂੰ ਗੋਦ ਲਿਆ।[3][4]

ਕਾਸਟਰੋਸਿਨ ਨੇ ਬਾਰਾਂ ਸਾਲਾਂ ਤੋਂ ਕਲਾਉਡੀਆ ਕਾਸਟਰੋ ਨਾਮ ਆਪਣੇ ਮਾਪਿਆਂ ਦੀ "ਸੁਰੱਖਿਆ" ਲਈ ਵਰਤਿਆ, ਜਦੋਂ ਤੱਕ ਉਸਨੇ 2010 ਵਿੱਚ ਆਪਣੇ ਆਪ ਨੂੰ ਆਪਣੇ ਦੋ ਆਖਰੀ ਨਾਵਾਂ ਨਾਲ ਪੇਸ਼ ਕਰਨ ਦਾ ਫੈਸਲਾ ਨਹੀਂ ਲਿਆ ਸੀ।[5] ਸਾਲ 2012 ਵਿੱਚ ਬੁਏਨੋਸ ਆਇਰਸ ਸਿਟੀ ਵਿਧਾਨ ਸਭਾ ਨੇ ਰਚਿਡ ਪ੍ਰੋਜੈਕਟ ਦੇ ਬਾਅਦ ਉਸਨੂੰ "ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਇੱਕ ਮਹੱਤਵਪੂਰਣ ਸ਼ਖਸੀਅਤ" ਦਾ ਨਾਮ ਦਿੱਤਾ।[1]

ਹਵਾਲੇ

[ਸੋਧੋ]
  1. 1.0 1.1 "La Legislatura Porteña declara a Claudia Castrosín Verdú como personalidad destacada en el ámbito de los Derechos Humanos" [The Buenos Aires Legislature Declares Claudia Castrosín Verdú an Outstanding Personality in the Field of Human Rights] (in Spanish). La Fulana. 30 August 2012. Archived from the original on 25 May 2013. Retrieved 29 May 2018. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  2. "Los personajes de la puja" [The Characters of the Attempt]. Clarín (in Spanish). 11 June 2011. Retrieved 29 May 2018.{{cite news}}: CS1 maint: unrecognized language (link)
  3. Perez Zabala, Victoria (17 July 2011). "Es la historia de un amor" [It's the Story of a Love] (in Spanish). Archived from the original on 1 ਮਾਰਚ 2019. Retrieved 29 May 2018. {{cite journal}}: Cite journal requires |journal= (help)CS1 maint: unrecognized language (link)
  4. "'Antes existía un exilio lésbico'" ['Before There Was a Lesbian Exile]. Nos Digital (in Spanish). 17 September 2012. Archived from the original on 25 October 2012. Retrieved 29 May 2018.{{cite web}}: CS1 maint: unrecognized language (link)
  5. "Por qué el sí" [Why the Yes]. Página/12 (in Spanish). 2 June 2010. Retrieved 29 May 2018.{{cite news}}: CS1 maint: unrecognized language (link)