ਟਕਸਾਲੀ ਮਕੈਨਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਲਾਸੀਕਲ ਮਕੈਨਿਕਸ ਤੋਂ ਰੀਡਿਰੈਕਟ)
ਕਿਸੇ ਉੱਪਗ੍ਰਹਿ ਦੀ ਧਰਤੀ ਦੁਆਲੇ ਚਾਲ ਦੀ ਰੂਪ-ਰੇਖਾ ਜਿਸ ਵਿੱਚ ਲੰਬ-ਰੂਪੀ ਰਫ਼ਤਾਰ ਅਤੇ ਤੇਜ਼ੀ ਸਦਿਸ਼ ਨਾਪ ਵਿਖਾਏ ਗਏ ਹਨ

ਭੌਤਿਕ ਵਿਗਿਆਨ ਵਿੱਚ ਟਕਸਾਲੀ ਮਕੈਨਕੀ ਅਤੇ ਮਿਕਦਾਰ ਮਕੈਨਕੀ ਦੀਆਂ ਦੋ ਮੁੱਖ ਸ਼ਾਖ਼ਾਂ ਹਨ। ਟਕਸਾਲੀ ਜਾਂ ਰਵਾਇਤੀ ਮਕੈਨਕੀ ਵਿੱਚ ਅਜਿਹੇ ਭੌਤਿਕ ਅਸੂਲਾਂ ਦੀ ਘੋਖ ਕੀਤੀ ਜਾਂਦਾ ਹੈ ਜੋ ਕਿਸੇ ਜ਼ੋਰ ਹੇਠ ਚੱਲਦੀਆਂ ਚੀਜ਼ਾਂ ਦੀ ਚਾਲ ਦਾ ਵਖਿਆਣ ਕਰਨ। ਚੀਜ਼ਾਂ ਦੀ ਚਾਲ ਦੀ ਪੜ੍ਹਾਈ ਬਹੁਤ ਪੁਰਾਣੀ ਹੈ ਜਿਸ ਕਰ ਕੇ ਟਕਸਾਲੀ ਮਕੈਨਕੀ ਸਾਇੰਸ, ਇੰਜੀਨੀਅਰੀ ਅਤੇ ਟੈਕਨਾਲੋਜੀ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਵਿਸ਼ਿਆਂ ਵਿੱਚੋਂ ਹੈ। ਇਹਨੂੰ ਆਮ ਤੌਰ ਉੱਤੇ ਨਿਊਟਨੀ ਮਕੈਨਕੀ ਵੀ ਆਖਿਆ ਜਾਂਦਾ ਹੈ।

ਥਿਊਰੀ ਦਾ ਵੇਰਵਾ[ਸੋਧੋ]

ਪੁਜੀਸ਼ਨ ਅਤੇ ਇਸਦੇ ਡੈਰੀਵੇਟਿਵ[ਸੋਧੋ]

ਵਿਲੌਸਿਟੀ ਅਤੇ ਸਪੀਡ[ਸੋਧੋ]

ਐਕਸਲ੍ਰੇਸ਼ਨ[ਸੋਧੋ]

ਇਸ਼ਾਰੀਆ ਢਾਂਚੇ (ਰੈੱਫ੍ਰੈਂਸ ਦੀਆਂ ਫਰੇਮਾਂ)[ਸੋਧੋ]

ਫੋਰਸ; ਨਿਊਟਨ ਦਾ ਦੂਜਾ ਨਿਯਮ[ਸੋਧੋ]

ਕੰਮ ਅਤੇ ਊਰਜਾ (ਵਰਕ ਅਤੇ ਐਨ੍ਰਜੀ)[ਸੋਧੋ]

ਨਿਊਟਨ ਦੇ ਨਿਯਮਾਂ ਤੋਂ ਪਰੇ[ਸੋਧੋ]

ਪ੍ਰਮਾਣਿਕਤਾ ਦੀਆਂ ਹੱਦਾਂ[ਸੋਧੋ]

ਸਪੈਸ਼ਲ ਰਿਲੇਟੀਵਿਟੀ ਪ੍ਰਤਿ ਨਿਉਟੋਨੀਅਨ ਸੰਖੇਪਤਾ[ਸੋਧੋ]

ਕੁਆਂਟਮ ਮਕੈਨਿਕਸ ਪ੍ਰਤਿ ਕਲਾਸੀਕਲ ਸੰਖੇਪਤਾ[ਸੋਧੋ]

ਇਤਿਹਾਸ[ਸੋਧੋ]

ਸ਼ਾਖਾਵਾਂ[ਸੋਧੋ]

ਕਲਾਸੀਕਲ ਮਕੈਨਿਕਸ ਪ੍ਰੰਪ੍ਰਿਕ ਤੌਰ 'ਤੇ ਤਿੰਨ ਪ੍ਰਮੁੱਖ ਸ਼ਾਖਵਾਂ ਵਿੱਚ ਵੰਡਿਆ ਜਾਂਦਾ ਹੈ:

ਇੱਕ ਹੋਰ ਵੰਡ ਗਣਿਤਿਕ ਫਾਰਮੂਲਾ ਵਿਓਂਤਬੰਦੀ ਦੀ ਚੋਣ ਉੱਤੇ ਅਧਾਰਿਤ ਕੀਤੀ ਜਾਂਦੀ ਹੈ:

ਇਸਦੇ ਬਦਲ ਦੇ ਤੌਰ 'ਤੇ, ਉਪਯੋਗ ਦੇ ਖੇਤਰ ਦੁਆਰਾ ਵੀ ਇੱਕ ਵੰਡ ਕੀਤੀ ਜਾ ਸਕਦੀ ਹੈ:

ਕੰਟੀਨੱਮ ਮਕੈਨਿਕਸ, ਇੱਕ ਨਿਰੰਤਰਤਾ ਦੇ ਤੌਰ 'ਤੇ ਮਾਡਲਬੱਧ ਕੀਤੇ ਗਏ ਪਦਾਰਥਾਂ ਵਾਸਤੇ, ਉਦਾਹਰਨ ਦੇ ਤੌਰ 'ਤੇ, ਠੋਸ, ਅਤੇ ਦ੍ਰਵ (ਯਾਨਿ ਕਿ, ਤਰਲ ਅਤੇ ਗੈਸਾਂ

ਇਹ ਵੀ ਦੇਖੋ[ਸੋਧੋ]

ਨੋਟਸ[ਸੋਧੋ]

ਹਵਾਲੇ[ਸੋਧੋ]

ਹੋਰ ਅੱਗੇ ਲਿਖਤਾਂ[ਸੋਧੋ]

  • Alonso, M.; Finn, J. (1992). Fundamental University Physics. Addison-Wesley.
  • Feynman, Richard (1999). The Feynman Lectures on Physics. Perseus Publishing. ISBN 0-7382-0092-1.
  • Feynman, Richard; Phillips, Richard (1998). Six Easy Pieces. Perseus Publishing. ISBN 0-201-32841-0.
  • Goldstein, Herbert; Charles P. Poole; John L. Safko (2002). Classical Mechanics (3rd ed.). Addison Wesley. ISBN 0-201-65702-3.
  • Kibble, Tom W.B.; Berkshire, Frank H. (2004). Classical Mechanics (5th ed.). Imperial College Press. ISBN 978-1-86094-424-6.
  • Kleppner, D.; Kolenkow, R. J. (1973). An Introduction to Mechanics. McGraw-Hill. ISBN 0-07-035048-5.
  • Landau, L.D.; Lifshitz, E.M. (1972). Course of Theoretical Physics, Vol. 1—Mechanics. Franklin Book Company. ISBN 0-08-016739-X.
  • Morin, David (2008). Introduction to Classical Mechanics: With Problems and Solutions (1st ed.). Cambridge, UK: Cambridge University Press. ISBN 978-0-521-87622-3.*Gerald Jay Sussman; Jack Wisdom (2001). Structure and Interpretation of Classical Mechanics. MIT Press. ISBN 0-262-19455-4.
  • O'Donnell, Peter J. (2015). Essential Dynamics and Relativity. CRC Press. ISBN 978-1-466-58839-4.
  • Thornton, Stephen T.; Marion, Jerry B. (2003). Classical Dynamics of Particles and Systems (5th ed.). Brooks Cole. ISBN 0-534-40896-6.

ਬਾਹਰਲੇ ਜੋੜ[ਸੋਧੋ]