ਕਵਿਤਾ ਜੈਨ
ਦਿੱਖ
ਕਵਿਤਾ ਜੈਨ | |
|---|---|
| ਸਮਾਜਕ ਨਿਆ ਅਤੇ ਸਸ਼ਤਰੀਕਰਨ ਦੀ ਮੰਤਰੀ | |
| ਦਫ਼ਤਰ ਸੰਭਾਲਿਆ 26 ਅਕਤੂਬਰ 2014 | |
| ਗਵਰਨਰ | ਕਪਤਾਨ ਸਿੰਘ ਸੋਲਾਨਕੀ |
| ਮਹਿਲਾ ਅਤੇ ਬਾਲ ਵਿਕਾਸ ਦੀ ਮੰਤਰੀ | |
| ਦਫ਼ਤਰ ਸੰਭਾਲਿਆ 26 ਅਕਤੂਬਰ 2014 | |
| ਗਵਰਨਰ | ਕਪਤਾਨ ਸਿੰਘ ਸੋਲਾਨਕੀ |
| ਸਥਾਨਕ ਸੰਸਥਾਵਾਂ ਦੀ ਮੰਤਰੀ | |
| ਦਫ਼ਤਰ ਸੰਭਾਲਿਆ 26 ਅਕਤੂਬਰ 2014 | |
| ਗਵਰਨਰ | ਕਪਤਾਨ ਸਿੰਘ ਸੋਲਾਨਕੀ |
| ਐਮ.ਐਲ.ਏ (ਹਰਿਆਣਾ) | |
| ਦਫ਼ਤਰ ਸੰਭਾਲਿਆ 2009 | |
| ਹਲਕਾ | ਸੋਨੀਪਤ |
| ਨਿੱਜੀ ਜਾਣਕਾਰੀ | |
| ਜਨਮ | 2 ਸਤੰਬਰ 1972 ਰੋਹਤਕ, ਹਰਿਆਣਾ, ਭਾਰਤ |
| ਕੌਮੀਅਤ | ਭਾਰਤੀ |
| ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
| ਜੀਵਨ ਸਾਥੀ | ਰਾਜੀਵ ਜੈਨ |
| ਬੱਚੇ | 1 ਬੇਟਾ and 1 ਬੇਟੀ |
| ਸਿੱਖਿਆ | ਰੋਹਤਕ ਤੋਂ ਐਮ.ਕਾਮ ਅਤੇ ਬੀ.ਐਡ. |
| ਕਿੱਤਾ | ਸਿਆਸਤਦਾਨ |
ਕਵਿਤਾ ਸੁਰੇਂਦਰ ਕੁਮਾਰ ਜੈਨ (ਜਨਮ 2 ਸਤੰਬਰ 1972) ਇੱਕ ਰਾਜਨੀਤੀਵਾਨ, ਸੋਨੀਪਤ ਦੇ ਮੌਜੂਦਾ ਵਿਧਾਇਕ ਅਤੇ ਹਰਿਆਣਾ ਸਰਕਾਰ, ਭਾਰਤ ਵਿੱਚ ਕੈਬਨਿਟ ਮੰਤਰੀ ਹਨ।
ਨਿੱਜੀ ਜ਼ਿੰਦਗੀ
[ਸੋਧੋ]ਜੈਨ ਦਾ ਵਿਆਹ ਰਾਜੀਵ ਜੈਨ ਨਾਲ ਹੋਇਆ, ਜੋ ਇਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਨ। ਉਨ੍ਹਾਂ ਦੀ ਇੱਕ ਬੇਟੀ ਅਤੇ ਇੱਕ ਬੇਟਾ ਹਨ।
ਜੈਨ ਨੇ ਰੋਹਤਕ ਤੋਂ ਐਮ.ਕਾਮ ਅਤੇ ਬੀ.ਐਡ ਕੀਤੀ ਅਤੇ ਉਹ ਬੈਡਮਿੰਟਨ ਦੀ ਖਿਡਾਰੀ ਵੀ ਰਹੀ।
ਰਾਜਨੀਤਿਕ ਜੀਵਨ
[ਸੋਧੋ]ਸਾਲ 2009 ਵਿੱਚ ਅਤੇ ਫਿਰ 2014 ਵਿੱਚ, ਸੋਨੀਪਤ ਤੋਂ ਭਾਜਪਾ ਦੀ ਉਮੀਦਵਾਰ ਵਜੋਂ, ਉਹ ਹਰਿਆਣਾ ਵਿਧਾਨ ਸਭਾ, ਭਾਰਤ ਦੀ ਮੈਂਬਰ ਚੁਣੀ ਗਈ। 26 ਅਕਤੂਬਰ 2014 ਨੂੰ ਉਸ ਨੇ ਹਰਿਆਣਾ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।[1]
ਇੱਕ ਮੰਤਰੀ ਵਜੋਂ, ਉਸ ਨੇ ਹੇਠ ਦਿੱਤੇ ਵਿਭਾਗਾਂ ਦੇ ਚਾਰਜ ਸੰਭਾਲੇ:
- ਸ਼ਹਿਰੀ ਸਥਾਨਕ ਸੰਸਥਾਵਾਂ ਦਾ ਵਿਭਾਗ, ਹਰਿਆਣਾ
- ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਹਰਿਆਣਾ
ਹਵਾਲੇ
[ਸੋਧੋ]- ↑ "MLA Details". haryanaassembly.gov.in. Retrieved 11 October 2017.