ਸਮੱਗਰੀ 'ਤੇ ਜਾਓ

ਕਸ਼ਮੀਰਾ ਸਿੰਘ ਚਮਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਸ਼ਮੀਰਾ ਸਿੰਘ ਚਮਨ ਕੈਨੇਡੀਅਨ ਪੰਜਾਬੀ ਲੇਖਕ ਹੈ।

ਰਚਨਾਵਾਂ

[ਸੋਧੋ]
  • ਸੁਰਗੀ ਮੁਨਾਰਾ -(ਪ੍ਰਸੰਗ)- 1951
  • ਸਰਲ ਪੰਜਾਬੀ ਗੀਤ - 1952
  • ਧਰਤੀ ਗੀਤਾਂ ਦੀ - (ਗੀਤ) - 1956
  • ਪ੍ਰੀਤ ਪੀੜਾਂ - (ਕਵਿਤਾਵਾਂ) - 1957
  • ਲਹੂ ਭਰੇ ਦਰਿਆ - (ਕਵਿਤਾਵਾਂ ਗੀਤ)- 1957
  • ਜੀਵਣ ਕਦਰਾਂ - (ਕਵਿਤਾਵਾਂ ਗੀਤ) - 1958
  • ਬਾਬਾ ਖੇਮਾਂ - (ਨਾਟਕ) - 1962
  • ਪਵਿਤਰ ਆਤਮਾਂ - (ਨਾਵਲ) - 1966
  • ਨਾਨਕ ਜੋਤੀ - (ਸੰਪਾਦਨ) - 1969
  • ਜੀਵਣ ਇੱਕ ਸੰਘਰਸ਼ ਹੈ - (ਜੀਵਣੀ) - 1971
  • ਕਣਕਾਂ ਰੰਗ ਵਟਾਏ -(ਕਵਿਤਾ), ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ, 1974
  • ਅੰਮ੍ਰਿਤ ਬੂੰਦਾ (ਰੁਬਾਈਆਂ), ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ, 1975
  • ਚਾਨਣ ਕਣੀਆਂ (ਕਵਿਤਾ), ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ, 1975
  • ਨਾਲ ਪਿਆਰੇ ਨੇਹੁੰ (ਕਵਿਤਾ), ਚਮਨ ਪਬਲੀਕੇਸ਼ਨ ਕੋਟ ਫਤੂਹੀ, 1975
  • ਸੂਰਜ (ਗੀਤ ਗ਼ਜ਼ਲਾਂ), ਨਾਨਕ ਸਿੰਘ ਪੁਸਤਕਮਾਤਲਾ, ਅੰਮ੍ਰਿਤਸਰ, 1977
  • ਦਿਲਾਂ ਦੇ ਰਿਸ਼ਤੇ (ਕਹਾਣੀਆਂ) 1995
  • ਅੰਗ ਤ੍ਰੇੜਾਂ ਪਈਆਂ (ਇਕਬਾਲ ਕੈਸਰ ਦੀ ਕਿਤਾਬ ਦਾ ਲਿਪੀ ਅੰਤਰਣ) 2000
  • ਅਲਬਰਟਾਂ ਦੇ ਪੰਜਾਬੀ ਲੇਖਕ (ਸੰਪਾਦਨ) 2004
  • ਰੰਗੀਲੀਆਂ ਯਾਦਾਂ (ਗ਼ਜ਼ਲ ਸੰਗ੍ਰਹਿ) - 2009
  • ਧੀਆਂ ਮਿਠੜੇ ਮੇਵੇ (ਗ਼ਜ਼ਲ ਸੰਗ੍ਰਹਿ) - 2009
  • ਪਿਆਸੇ ਨੈਣ (ਗ਼ਜ਼ਲ ਸੰਗ੍ਰਹਿ) - 2010
  • ਬਹਾਰੇ ਗ਼ਜ਼ਲ (ਗ਼ਜ਼ਲ ਸੰਗ੍ਰਹਿ) - 2011
  • ਜਿਨ ਕੇ ਚੋਲੇ ਰਤੜੇ (ਦੋਹੇ) - 2012
  • ਮੇਰੇ ਪਿਆਰੇ ਵਤਨ (ਗੀਤ ਗ਼ਜ਼ਲਾਂ) - 2012
  • ਸੋ ਕਿਓਂ ਮੰਦਾ ਆਖੀਏ (ਗੀਤ ਗ਼ਜ਼ਲਾਂ) - 2012
  • ਟੁਰਿਆ ਜਦੋਂ ਸੀ ਮੈਂ ਘਰੋਂ (ਗ਼ਜ਼ਲ ਸੰਗ੍ਰਹਿ) - 2012
  • ਸੱਚ ਦੇ ਅੱਖਰ (ਗ਼ਜ਼ਲ ਸੰਗ੍ਰਹਿ) - 2013
  • ਮੈਂ ਨਹੀਂ ਹੋਣਾ ਜਦੋਂ (ਗ਼ਜ਼ਲ ਸੰਗ੍ਰਹਿ) - 2013
  • ਕਿਸੇ ਨੂੰ ਕੀ ਆਖਾਂ (ਗ਼ਜ਼ਲ ਸੰਗ੍ਰਹਿ) - 2013
  • ਦਰਦ ਸੁਨੇਹੁੜੇ (ਗ਼ਜ਼ਲ ਸੰਗ੍ਰਹਿ) - 2013
  • ਮੂੰਹ ਆਈ ਬਾਤ ਨਾ ਰਹਿੰਦੀ ਏ (ਗ਼ਜ਼ਲ ਸੰਗ੍ਰਹਿ) - 2013
  • ਸਿੱਖੀ ਦੀਆਂ ਮੰਜ਼ਲਾਂ (ਗ਼ਜ਼ਲ ਸੰਗ੍ਰਹਿ) - 2013
  • ਵਜਦੀ ਰਬਾਬ ਕਿਧਰੇ (ਗ਼ਜ਼ਲ ਸੰਗ੍ਰਹਿ) - 2014
  • ਮੈਂ ਤੈਨੂੰ ਯਾਦ ਆਵਾਂ ਗਾ (1) (ਗ਼ਜ਼ਲ ਸੰਗ੍ਰਹਿ) - 2014
  • ਮੈਂ ਤੈਨੂੰ ਯਾਦ ਆਵਾਂ ਗਾ (2) (ਗ਼ਜ਼ਲ ਸੰਗ੍ਰਹਿ) - 2014
  • ਮੈਂ ਆਪਣਾ ਫਰਜ਼ ਨਿਭਾ ਚਲਿਆਂ (ਗ਼ਜ਼ਲ ਸੰਗ੍ਰਹਿ) - 2015
  • ਮੇਰੀ ਗ਼ਜ਼ਲ (ਗ਼ਜ਼ਲ ਸੰਗ੍ਰਹਿ) - 2015
  • ਮਨਾ ਪਰਦੇਸੀਆ (ਗ਼ਜ਼ਲ ਸੰਗ੍ਰਹਿ) - 2015
  • ਸਦਮੇਂ ਪੁਤਰਾਂ ਦੇ (ਗ਼ਜ਼ਲ ਸੰਗ੍ਰਹਿ) - 2015